ਇਕ ਟੂਣਾ ਅਚੰਭਾ ਗਾਵਾਂਗੀ January 18, 2022 ਇਕ ਟੂਣਾ ਅਚੰਭਾ ਗਾਵਾਂਗੀ, ਮੈਂ ਰੁੱਠਾ ਯਾਰ ਮਨਾਵਾਂਗੀ। ਇਹ ਟੂਣਾ ਮੈਂ ਪੜ੍ਹ ਪੜ੍ਹ ਫੂਕਾਂ, ਸੂਰਜ ਅਗਨ ਜਲਾਵਾਂਗੀ। ਅੱਖੀਂ ਕਾਜਲ ਕਾਲੇ ਬਾਦਲ, ਭਵਾਂ ਸੇ ਆਂਧੀ ਲਿਆਵਾਂਗੀ।… Continue Reading