ਅੰਮਾਂ ਬਾਬੇ ਦੀ ਭਲਿਆਈ January 5, 2022 ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ। ਅੰਮਾਂ ਬਾਬਾ ਚੋਰ ਧੁਰਾਂ ਦੇ, ਪੁੱਤਰ ਦੀ ਵਡਿਆਈ। ਦਾਣੇ ਉੱਤੋਂ ਗੁੱਤ ਬਿਗੁੱਤੀ, ਘਰ ਘਰ ਪਈ ਲੜਾਈ।… Continue Reading