ਆਪਣੀ ਸੁੰਦਰਤਾ ਨੂੰ ਹੋਰ ਵਧਾਓ/ Enhance your beauty
1. ਆਪਣੀ ਸੁੰਦਰਤਾ ਨੂੰ ਹੋਰ ਵਧਾਓ/ Enhance your beauty ਵਿੱਚ ਅਸੀਂ ਅੱਜ ਉਹਨਾਂ ਗੱਲਾਂ ਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਅਸੀਂ ਕਦੇ ਕਦੇ ਅਣਦੇਖਿਆ ਕਰ ਦਿੰਦੇ ਹਾਂ। ਜਿਵੇੰ ਕਿ ਡਾਰਕ ਕਾਪਲੈਕਸ਼ਨ ਵਾਲੀਆਂ ਔਰਤਾਂ ਨੂੰ ਆਈ ਮੇਕਅੱਪ ਜਿਥੋਂ ਤੱਕ ਹੋਵੇ ਹੈਵੀ ਕਰਨਾ ਚਾਹੀਦਾ, ਅੱਖਾਂ ਦਾ ਮੇਕਅੱਪ, ਕਾਰਡ ਕੰਪਲੈਕਸ਼ਨ ਦੀਆਂ ਔਰਤਾਂ ਨੂੰ ਅਟਰੈਕਟਿਵ ਬਣਾਉਂਦਾ ਹੈ, ਪਰ ਬੁੱਲ੍ਹਾਂ ਦਾ ਮੇਕਅੱਪ ਲਾਈਟ ਹੋਣਾ ਜ਼ਰੂਰੀ ਹੈ।
2. ਕੰਪਲੈਕਸ਼ਨ ਨੂੰ ਗਲੋ ਦੇਣ ਲਈ ਮਾਈਸਚਰਾਈਜਰ/ Moisturizer ‘ਚ ਥੋੜਾ ਜਿਹਾ ਗੋਲਡ ਸ਼ਿਮਰ/ Gold shimmer ਮਿਕਸ ਕਰਕੇ ਲਗਾਓ।
3. ਮੇਕਅਪ ਨੂੰ ਮੇਨਟੇਨ ਕਰਨ ਲਈ ਆਪਣੇ ਪਰਸ ਵਿਚ ਸਟਿਕ ਫਾਊਂਡੇਸ਼ਨ/ Stick foundation ਜ਼ਰੂਰ ਰੱਖੋ।
4. ਵਾਲਾਂ ਨੂੰ ਅਟਰੈਕਟਿਵ ਰੱਖਣ ਲਈ ਸਹੀ ਹੇਅਰ ਪ੍ਰਾਡਕਟ ਦੀ ਵਰਤੋਂ ਕਰੋ, ਵਾਲ ਸਿਹਤਮੰਦ ਰਹਿਣ ਇਸ ਲਈ ਕੈਮਿਕਲ ਹਾਟ ਰੋਲਰ ਪਰਮ ਜਾਂ ਬਲੀਚ ਦੀ ਵਰਤੋਂ ਨਾ ਕਰੋ।
5. ਸਕਿਨ ਨੂੰ ਪ੍ਰਫੁੱਲਤਾ ਪ੍ਰਦਾਨ ਕਰਨ ਲਈ ਹਫਤੇ ਵਿਚ ਇਕ ਵਾਰ ਫਰੂਟ ਫੇਸ਼ੀਅਲ/ Fruit Facial ਕਰਵਾ ਕੇ ਜ਼ਰੂਰ ਦੇਖੋ।
6. ਧਿਆਨ ਰਹੇ ਬਲਸ਼ਰ/ blusher ਦਾ ਕਲਰ ਆਪਣੇ ਕੰਪਲੈਕਸ਼ਨ ਨਾਲ ਮੈਚ ਕਰਦਾ ਹੋਇਆ ਪ੍ਰਯੋਗ ਕਰੋ।
7. ਅੰਡਰ ਆਰਮਸ ਜੇਕਰ ਹੇਅਰ ਹਿਮੂਵਰ ਦੀ ਵਰਤੋਂ ਨਾਲ ਕਾਲੇ ਪੈ ਰਹੇ ਹੋਣ ਤਾਂ ਵੈਕਸ/ Wax ਦਾ ਵਰਤੋਂ ਕਰੋ।
ਸੁੰਦਰਤਾ ਸੰਬੰਧਿਤ ਹੋਰ ਵੀ ਟਿੱਪਸ ਜਾਨਣ ਲਈ Click ਕਰੋ।
8. ਸਕਿਨ ਦੀ ਨਮੀ ਸਥਾਪਤ ਰਹੇ ਇਸ ਲਈ ਹਮੇਸ਼ਾ ਕ੍ਰੀਮੀ ਮੇਕਅਪ ਦੀ ਵਰਤੋਂ ਕਰੋ ਅਤੇ ਜੇਕਰ ਸਕਿਨ ਆਇਲੀ ਹੈ ਤਾਂ ਕ੍ਰੀਮੀ ਮੇਕਅਪ ਦੀ ਵਰਤੋਂ ਨਾ ਕਰੋ।
9. ਅੱਖਾਂ ਜੇਕਰ ਕਾਲੀਆਂ ਹੋਣ ਤਾਂ ਬਰਾਊਨ ਆਈਸ਼ੈਡੋ ਦੀ ਚੋਣ ਕਰੋ।
ਅੱਖਾਂ ਤੇ ਆਇਲਾਈਨਰ ਲਗਾਉਣ ਤੋਂ ਪਹਿਲਾਂ ਅੱਖਾਂ ਵਿਚ ਕਾਜਲ ਲਗਾ ਲਵੋ, ਉਥੇ ਹੀ ਜੇਕਰ ਅੱਖਾਂ ਨੂੰ ਵੱਡਾ ਦਿਖਾਉਣਾ ਹੈ ਤਾਂ ਗਾੜ੍ਹਾ ਆਈ ਲਾਈਨਰ ਅਤੇ ਕਾਲਜ ਦੀ ਵਰਤੋਂ ਕਰੋ।
10. ਮੇਕਅੱਪ ਕਰਨ ਤੋਂ ਪਹਿਲਾਂ ਚਮੜੀ ਨੂੰ ਗੁਲਾਬ ਜਲ ਨਾਲ ਜ਼ਰੂਰ ਸਾਫ ਕਰੋ।
Loading Likes...