ਸੱਚੀਆਂ ਗੱਲਾਂ – 25
ਕਿਸੇ ਨੂੰ ਆਪਣਾ ਦੁੱਖ ਸੁਣਾਉਣਾ
ਆਪਣਾ ਤਮਾਸ਼ਾ ਬਣਾਉਣ ਦੇ ਬਰਾਬਰ ਹੈ।
ਇੱਕਲੇ ਰਹਿਣ ਦੀ ਕਲਾ ਜਿਨ੍ਹਾਂ ਨੇ ਸਿੱਖ ਲਈ
ਸਿਰਫ਼ ਉਹ ਲੋਕ ਹੀ ਖੁਸ਼ ਰਹਿ ਸਕਦੇ ਨੇ।
ਤੁਹਾਨੂੰ ਖ਼ੁਦ ਹੀ ਆਪਣੇ ਹਲਾਤ
ਬਦਲਣੇ ਪੈਣਗੇ
ਕਿਸੇ ਨੂੰ ਵੀ ਤੁਹਾਡੇ ਹਾਲਾਤਾਂ ਤੋਂ ਕੁੱਝ ਵੀ
ਫ਼ਰਕ ਨਹੀਂ ਪੈਂਦਾ।
ਕੁਝ ਗ਼ਲਤੀਆਂ ਨੂੰ ਮਾਫ ਕਰਨਾ
ਤੁਹਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ।
ਸਭ ਨੂੰ ਚੰਗਾ ਸਮਝਣਾ ਵੀ
ਇਕ ਬਹੁਤ ਵੱਡੀ ਬੁਰਾਈ ਹੁੰਦੀ ਹੈ
ਚੰਗੇ ਲੋਕਾਂ ਵਿਚ।
Loading Likes...