ਲੱਗਦਾ
ਅੱਜ ਕੱਲ ਛੋਟਾ ਹੋ ਗਿਆ ਏ
ਰੱਬ
ਪਹਿਲੇ ਸਮੇ ਵਿੱਚ ਰੱਬ ਦਾ ਡਰ
ਅਤੇ
ਪਿਆਰ ਹੀ ਹੁੰਦਾ ਸੀ
ਜਿਸ ਨੂੰ ਨਿਭਾਉਣ ਵਾਸਤੇ ਨਾ ਤਾ
ਸਮਾਂ
ਦੇਖਿਆ ਜਾਂਦਾ ਸੀ ਤੇ ਨਾ
ਸ਼ੁੱਭ ਮਹੂਰਤ
ਹੁਣ ਤੇ ਆਪਣੇ
ਪਿਤਾ ਨੂੰ ਪਿਆਰ ਦਾ ਅਹਿਸਾਸ ਕਰਵਾਉਣ ਵਾਸਤੇ
ਫਾਦਰ ਡੇ
ਮਾਤਾ ਨੂੰ ਪਿਆਰ ਦਾ ਅਹਿਸਾਸ ਕਰਵਾਉਣ ਵਾਸਤੇ
ਮਦਰ ਦੇ
ਦੋਸਤਾਂ ਮਿੱਤਰਾਂ ਨੂੰ ਪਿਆਰ ਦਾ ਅਹਿਸਾਸ ਕਰਵਾਉਣ ਵਾਸਤੇ
ਫ੍ਰੈਂਡਸ਼ਿਪ ਡੇ
ਦਾ ਇੰਤਜ਼ਾਰ ਰਹਿੰਦਾ ਏ
ਕਾਰਨ ਸਾਫ ਏ
ਅਸੀਂ ਆਪਣੇ ਪਿਆਰ ਦਾ ਅਹਿਸਾਸ ਕਰਵਾਉਣ ਵਾਸਤੇ
ਮਹੂਰਤ ਤੇ ਵਿਸ਼ਵਾਸ ਰੱਖਦੇ ਹਾਂ
ਰੱਬ ਨੇ ਸਭ ਕੁੱਝ ਇੱਕੋ ਜਿਹਾ ਬਣਾਇਆ ਹੈ
ਅਸੀਂ ਇਹ ਸੋਚਦੇ ਹਾਂ ਕਿ
ਸ਼ੁੱਭ ਮਹੂਰਤ ਵਿੱਚ ਕੰਮ ਕਰਨ ਨਾਲ
ਸਾਡਾ ਰਿਸ਼ਤਾ ਹੋਰ ਢੂੰਗਾ ਹੋਵੇਗਾ
ਪਰ
ਇਸ ਨਾਲ ਦੂਰੀਆਂ ਪੈ ਜਾਂਦੀਆਂ ਨੇ
ਉਸ ਅਕਾਲ ਪੁਰਖ ਨੇ ਤਾਂ ਕੋਈ
ਮਾੜਾ ਜਾਂ
ਚੰਗਾ ਸਮਾਂ ਨਹੀਂ ਬਣਾਇਆ
ਉਸਨੇ ਤਾਂ ਸਿਰਫ ਸਮਾਂ ਬਣਾਇਆ
ਫੇਰ ਇਹ ਸ਼ੁੱਭ ਮਹੂਰਤ ਕਿੱਤੋਂ ਜੰਮ ਪਿਆ।
ਬੱਚਾ ਕਿਹੜੇ ਸਮੇਂ ਵਿੱਚ ਪੈਦਾ ਹੋਇਆ
ਕਦੋਂ ਉਸਦੇ ਬਾਲ ਕੱਟਣੇ
ਕਦੋਂ ਵਿਆਹ ਰੱਖਣਾ
ਕਦੋਂ ਨਵੀ ਲਾੜੀ ਦੇ ਪੈਰ ਘਰ ਪਾਉਣੇ
ਇਸ ਤਰ੍ਹਾਂ ਬਹੁਤ ਨੇ
ਇੱਕ ਹੋਰ ਆ ਕਿ
ਭਰਾ ਨੂੰ ਭੈਣ ਨੇ ਰੱਖੜੀ ਕਦੋਂ ਪਾਉਣੀ
ਅਸੀਂ ਇਹਨਾਂ ਸ਼ੁਭ ਮਹੂਰਤਾਂ’ਚ ਕਿੰਨਾ ਜਕੜ ਗਏ ਹਨ
ਜ਼ਰੂਰ ਸੋਚਣਾ
ਇਸ ਨਾਲ ਸਾਡਾ ਫਾਇਦਾ ਹੋਇਆ
ਕਿ
ਨੁਕਸਾਨ
ਜ਼ਰੂਰ ਸੋਚਣਾ।।।।