ਕਾਲਾ ਗੋਰਾ ਰੰਗ :
ਅੱਜ ਕੱਲ ਕਿਸੇ ਨੂੰ ਵੀ ਪਸੰਦ ਨਹੀਂ ਆਉਂਦਾ
ਕਾਲਾ ਰੰਗ
ਅਸੀਂ ਪਤਾ ਨਹੀਂ ਕੀ ਕੀ ਕਰਦੇ ਹਾਂ
ਗੋਰੇ ਹੋਣ ਨੂੰ
ਤਨ ਦਾ ਤਾਂ ਪਤਾ ਹੁੰਦਾ ਏ
ਪਰ ਮੰਨ
ਗੋਰਾ ਕਿ ਕਾਲਾ
ਕਿਵੇਂ ਪਤਾ ਕਰੀਏ
ਕਿਸੇ ਦੇ ਬਾਰੇ
ਤਾਂ
ਜਵਾਬ ਸਿਰਫ ਇੱਕ
“ਪਿਆਰ”
ਜੋ ਇਨਸਾਨ ਪਿਆਰ ਕਰਨਾ
ਜਾਣਦਾ ਹੈ
ਜੋ ਪਿਆਰ ਦੀ ਇਜ਼ੱਤ ਕਰਨਾ ਜਾਣਦਾ ਹੈ
ਉਹ ਹਮੇਸ਼ਾ ਗੋਰਾ ਹੁੰਦਾ ਏ
ਅੰਦਰੋਂ ਵੀ
ਤੇ ਬਾਹਰੋਂ ਵੀ।।
Loading Likes...