ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi :
1. ਪਵਿੱਤਰ – ਅਪਵਿੱਤਰ
2. ਪੜ੍ਹਿਆ – ਅਨਪੜ੍ਹ
3. ਪਾਪ – ਪੁੰਨ
4. ਪਾਲਕ – ਘਾਤਕ
5. ਪਿਆਰਾ – ਦੁਪਿਆਰਾ
6. ਪਿੰਡ – ਸ਼ਹਿਰ
7. ਪੁੱਠਾ – ਸਿੱਧਾ
8. ਪੂਰਾ – ਅਧੂਰਾ
9. ਪੋਲਾ – ਨਿੱਗਰ
10. ਫ਼ਿਕਰ – ਬੇਫ਼ਿਕਰੀ
11. ਫਸਣਾ – ਨਿਕਲਣਾ
12. ਫੜ੍ਹਨਾ – ਛੱਡਣਾ
13. ਫੇਲ੍ਹ – ਪਾਸ
14. ਫੋਕ – ਸਤ, ਰਸ
15. ਫੋਕਾ – ਮਿੱਠਾ
16. ਬਹਾਦਰ – ਕਾਇਰ
17. ਬਹੁਤਾ – ਥੋੜ੍ਹਾ
18. ਬੱਚਾ – ਬੁੱਢਾ
19. ਬਚਾਉਣਾ – ਫਸਾਉਣਾ
20. ਬੱਝਣਾ – ਖੁੱਲ੍ਹਣਾ
21. ਬਰੀਕ – ਮੋਟਾ
22. ਬਲਵਾਨ – ਨਿਰਬਲ
23. ਬੇਹਾ – ਸੱਜਰਾ
24. ਬਿਨਾਂ – ਸਣੇ, ਸਮੇਤ
25. ਬੁੱਢਾ – ਬਾਲਕ
26. ਬੁਰਾ – ਭਲਾ
27. ਬੋਦਾ – ਨਿੱਗਰ
28. ਭਰਨਾ – ਡੋਲ੍ਹਣਾ
29. ਭਾਗਵਾਨ – ਭਾਗਹੀਣ
30. ਭਿਉਣਾ – ਸੁਕਾਉਣਾ
31. ਭਿੱਜਿਆ – ਸੁੱਕਿਆ
32. ਭੈ – ਦਾਇਕ – ਭੈ – ਨਾਸ਼ਕ
33. ਭੋਲਾ – ਮਕਰਾ
34. ਭੰਡਣਾ – ਸਲਾਹੁਣਾ
35. ਭੰਨਣਾ – ਘੜਨਾ