ਵਿਰੋਧੀ ਸ਼ਬਦ / ਉਲਟ ਭਾਵੀ ਸ਼ਬਦ/ Opposite Words:
1. ਅਸੀਂ – ਤੁਸੀਂ
2. ਅੱਗੇ – ਪਿੱਛੇ
3. ਅਗਲੀ – ਪਿਛਲੀ
4. ਅਗੇਤਰ – ਪਿਛੇਤਰ
5. ਅੱਡਿਆ – ਮੀਟਿਆ
6. ਅਧਿਕਾਰੀ – ਅਣ-ਅਧਿਕਾਰੀ
7. ਅਨੁਕੂਲ – ਪ੍ਰਤੀਕੂਲ
8. ਅਸਲੀ – ਨਕਲੀ
9. ਆਮਦਨੀ – ਖ਼ਰਚ
10. ਔਖਾ – ਸੌਖਾ
11. ਔਤਰਾ – ਸੌਂਤਰਾ
12. ਅੰਤਲਾ – ਆਰੰਭਕ
13. ਅੰਦਰ – ਬਾਹਰ
14. ਅੰਨ੍ਹਾ – ਸੁਜਾਖਾ
15. ਅਮੀਰ – ਗ਼ਰੀਬ
16. ਅੱਲਾ – ਪੱਕਾ
17. ਅਵੇਰੇ – ਸਵੇਰੇ
18. ਆਈ – ਚਲਾਈ
19. ਆਸਤਕ – ਨਾਸਤਕ
20. ਆਕੜ – ਨਿਮਰਤਾ, ਹਲੀਮੀ