ਮਟਰ ਖਾਣ ਦੇ ਫਾਇਦੇ :
ਅੱਜ ਅਸੀਂ ਗੱਲ ਕਰਾਂਗੇ ਮਟਰ ਖਾਣ ਦੇ ਕੀ-ਕੀ ਫ਼ਾਇਦੇ ਹੁੰਦੇ ਨੇ:
- ਮਟਰ ਸ਼ੂਗਰ ਨੂੰ ਰੋਕਣ ਵਿਚ ਮਦਦ ਕਰਦੇ ਨੇ।
- ਮਟਰ ਸਾਡੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਨੇ।
- ਮਟਰ ਦਾ ਸੇਵਣ ਕੋਲੈਸਟਰੋਲ ਨੂੰ ਵਧਣ ਨਹੀਂ ਦਿੰਦਾ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
- ਮਟਰ ਵਿਚ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
- ਮਟਰ ਸਾਡੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦਾ ਹੈ।
- ਮਟਰ ਦਾ ਸੇਵਣ ਕੈਂਸਰ ਤੋਂ ਬਚਾਉਂਦਾ ਹੈ।
- ਮਟਰ ਗਰਭਵਤੀ ਔਰਤਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਜੋ ਕਿ ਬੱਚੇ ਦੇ ਵਿਕਾਸ ਵਿਚ ਵੀ ਮਦਦ ਕਰਦਾ ਹੈ।
- ਮਟਰ ਖਾਣ ਨਾਲ ਚੇਹਰੇ ਤੇ ਰੌਣਕ ਆਉਂਦੀ ਹੈ।
- ਜੇ ਭੁੱਲਣ ਦੀ ਬਿਮਾਰੀ ਹੈ ਤਾਂ ਮਟਰ ਇਸਦਾ ਬਹੁਤ ਵਧੀਆ ਇਲਾਜ ਹੈ।
ਐਂਨੇ ਫ਼ਾਇਦੇ ਹੋਣ ਕਰਕੇ ਮਟਰ ਨੂੰ ਆਪਣੀ ਸਬਜ਼ੀ, ਇਸਨੂੰ ਉਬਾਲ ਕੇ ਜਾਂ ਭੁੰਨ ਕੇ ਜ਼ਰੂਰ ਇਸਤਮਾਲ ਕਰਨਾ ਚਾਹੀਦਾ ਹੈ। ਤੇ ‘ਫਾਸਟ ਫੂਡ’ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Loading Likes...