ਬਲੱਡ ਪ੍ਰੈਸ਼ਰ ਦਾ ਘੱਟ ਹੋਣਾ :
120/80 ਨੂੰ ਠੀਕ ਮੰਨਿਆ ਜਾਂਦਾ ਹੈ। 110/80 ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਸਤਰ ਤੇ 110/80 ਮਨਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਕਿਵੇਂ ਪਤਾ ਲੱਗੇ ਕਿ ਕਿ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ :
ਜੇ ਥੱਲੇ ਬੈਠ ਕੇ ਉੱਠਦੇ ਹਾਂ ਤੇ ਚੱਕਰ ਆਉਣ ਦੀ ਸ਼ਿਕਾਇਤ ਹੋਵੇ ਤਾਂ ਘੱਟ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਸਕਦੀ ਹੈ।
ਘੱਟ ਬਲੱਡ ਪ੍ਰੈਸ਼ਰ ਦਾ ਇਲਾਜ਼ :
ਇਸਦੇ ਇਲਾਜ ਵਾਸਤੇ ਨਮਕ/ਲੂਣ ਜ਼ਿਆਦਾ ਖਾਣਾ ਸ਼ੁਰੂ ਕਰ ਦਿਓ। ਚਾਹ ਜਾਂ ਕਾਫੀ ਲਈ ਜਾ ਸਕਦੀ ਹੈ। ਨਮਕ ਅਤੇ ਚਾਹ /ਕਾਫੀ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।
ਜੇ ਲੱਗੇ ਕਿ ਬਲੱਡ ਪ੍ਰੈਸ਼ਰ ਘੱਟ ਹੈ ਤਾਂ ਲੇਟ ਕੇ ਅਰਾਮ ਕਰਨਾ ਚਾਹੀਦਾ ਹੈ।
ਬਲੱਡ ਪ੍ਰੈਸ਼ਰ ਘੱਟ ਹੈ ਤਾਂ ਡਰਨ ਦੀ ਲੋੜ ਨਹੀਂ :
ਬਲੱਡ ਪ੍ਰੈਸ਼ਰ ਜੇ ਘੱਟ ਹੋਵੇ ਤਾਂ ਡਰਨ ਦੀ ਕੋਈ ਵੀ ਲੋੜ ਨਹੀਂ ਹੈ।
ਜ਼ਿਆਦਾ ਨਾਮਕ ਦਾ ਸੇਵਨ ਕਰੋ , ਤੇ ਸਭ ਠੀਕ।