ਲਾਲ ਮਿਰਚ ਖਾਣ ਦੇ ਫਾਇਦੇ
ਹਾਰਟ ਅਟੈਕ ਨੂੰ ਰੋਕਣ ਵਿਚ ਮਦਦਗਾਰ ਲਾਲ ਮਿਰਚ :
ਲਾਲ ਮਿਰਚ ਦਿਲ ਵਾਸਤੇ ਬਹੁਤ ਉਪਯੋਗੀ ਹੁੰਦੀ ਹੈ ਉਸ ਵੇਲੇ ਜਦੋਂ ਦਿਲ ਦਾ ਦੌਰਾ ਆ ਰਿਹਾ ਹੋਵੇ।
ਦਿਲ ਦੇ ਦੌਰੇ ਦੇ ਸਮੇ ਜੇ ਤੁਹਾਡੇ ਕੋਲ ਕੋਈ ਵੀ ਦਵਾਈ ਨਾ ਹੋਵੇ ਤਾਂ ਉਸ ਵੇਲੇ ਲਾਲ ਮਿਰਚ ਨੂੰ ਖਾਣਾ ਬਹੁਤ ਹੀ ਫਾਇਦੇਮੰਦ ਹੋ ਸਜਦਾ ਹੈ। ਪਾਣੀ ਵਿਚ ਘੋਲ ਕੇ ਵੀ ਲਾਲ ਮਿਰਚ ਲਈ ਜਾ ਸਕਦੀ ਹੈ। ਅਤੇ ਦਿਲ ਦੇ ਦੌਰੇ ਨੂੰ ਵੀ ਰੋਕਿਆ ਜਾ ਸਕਦਾ ਹੈ।
ਸੋਜ਼ਸ਼ ਨੂੰ ਰੋਕਣ ਵਿਚ ਮਦਦਗਾਰ ਲਾਲ ਮਿਰਚ :
ਲਾਲ ਮਿਰਚ ਵਿਚ ਕੁਝ ਇਹੋ ਜਿਹਾ ਤੱਤ ਹੁੰਦਾ ਹੈ ਜੋ ਸਾਡੀ ਸੋਜ਼ਸ਼ ਨੂੰ ਰੋਕਦੇ ਹਨ। ਅਤੇ ਸਾਡੀ ਦਰਸ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
ਲਾਲ ਮਿਰਚ ਖਾਣ ਨਾਲ ਹੋਰ ਵੀ ਕਈ ਫ਼ਾਇਦੇ :
- ਲਾਲ ਮਿਰਚ ਵਿਚ ਵਿਟਾਮਿਨ ‘ਸੀ’ ਹੁੰਦੀ ਹੈ।
- ਲਾਲ ਮਿਰਚ ਨਾਲ ਕਬਜ਼ ਦੀ ਬਿਮਾਰੀਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ
- ਲਾਲ ਮਿਰਚ ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ।
- ਲਾਲ ਮਿਰਚ ਨਾਲ ਖੂਨ ਬਣਦਾ ਹੈ।
- ਲਾਲ ਮਿਰਚ ਸ਼ਰੀਰ ਨੂੰ ਗਰਮ ਰੱਖਦੀ ਹੈ।
- ਦਿਲ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਹੈ ਟੈ ਸਾਡੇ ਖੂਨ ਵਿਚ ਕਲਾਟ ਬਣਨ ਤੋਂ ਰੋਕਦੀ ਹੈ।
- ਪੋਟਾਸ਼ੀਅਮ ਦੀ ਮਾਤਰਾ ਹੋਣ ਕਰਕੇ BP ਵਧਣ ਤੋਂ ਰੋਕਦੀ ਹੈ।
ਲਾਲ ਮਿਰਚ ਖਾਣ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :
ਪਰ ਖਿਆਲ ਰੱਖਣਾ ਚਾਹੀਦਾ ਹੈ ਕਿ ਲਾਲ ਮਿਰਚ ਜ਼ਿਆਦਾ ਲੈਣ ਨਾਲ ਨੁਕਸਾਨ ਵੀ ਹੋਂ ਸਕਦਾ ਹੈ।
ਲਾਲ ਮਿਰਚ ਦੇ ਪਾਊਡਰ ਵਿਚ ਬਾਜ਼ਾਰ ਵਿਚ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਵੇਚੀਆਂ ਜਾਂਦੀਆਂ ਨੇ। ਪਰ ਸਾਬਤ ਲਾਲ ਮਿਰਚ ਦਾ ਪਾਊਡਰ ਬਣਾ ਕੇ ਖਾਣ ਨਾਲ ਬਹੁਤ ਹੀ ਫ਼ਾਇਦੇ ਹੁੰਦੇ ਨੇ।
Loading Likes...