ਕੀ ਮਜ਼ਬੂਰੀ ਏ ?
ਚੁੱਪੀ ਤੋੜਨੀ ਵੀ ਬਹੁਤ ਜ਼ਰੂਰੀ ਏ
ਕੁਝ ਕਹਿਣਾ ਵੀ ਬਹੁਤ ਜ਼ਰੂਰੀ ਏ
ਨਾ ਕੁਝ ਕਿਹਾ ਤਾਂ ਉਹ ਕਹੇਗਾ ਕਿ
ਕੀ ਮਜਬੂਰੀ ਏ।
ਕੁਝ ਨਹੀਂ ਦੱਸ ਸਕਦਾ ਮੈਂ
ਕਿ ਕੀ ਮਜਬੂਰੀ ਏ।
ਦਿਲਾਂ ਨੂੰ ਦਿਲਾਂ ਦੀ ਖਿੱਚ ਵੀ ਜ਼ਰੂਰੀ ਏ।
ਤਾਂ ਹੀ ਤਾਂ ਮੈਂ ਸੋਚਿਆ ਅੱਜ ਕੱਲ ਕਹਿਣਾ ਕਿਉਂ ਜ਼ਰੂਰੀ ਏ।
ਜ਼ਜ਼ਬਾਤਾਂ ਦੀ ਕੋਈ ਕਦਰ ਨਾ ਕਰਦਾ
ਨਾ ਹੀ ਉਸਨੂੰ ਲੋਚਦਾ ਏ।
ਖੌਰੇ ਸਭ ਦੀ ਕੀ ਮਜ਼ਬੂਰੀ ਏ।
Loading Likes...