।। ਗਾਜਰ ਇਕ ਆਯੁਰਵੈਦਿਕ ਦਵਾ।।
ਗਾਜਰ ਇਕ ਆਯੁਰਵੈਦਿਕ ਦਵਾ
ਕਫ ਨੂੰ ਰਾਹਤ :
- ਗਾਜਰ ਨੂੰ ਖਾਣ ਨਾਲ ਕਫ ਠੀਕ ਰਹਿੰਦਾ ਹੈ।
ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ:
- ਜੇ ਕਰ ਅਸੀਂ ਗਾਜਰ ਦਾ ਜੂਸ ਪੀਂਦੇ ਹਾਂ ਤਾਂ ਇਹ ਸਾਡੇ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਦੀ ਹੈ।
ਖੂਨ ਵਧਾਉਣ ਲਈ ਸਭ ਤੋਂ ਉਪਯੋਗੀ :
- ਖੂਨ ਵਧਾਉਣ ਲਈ ਗਾਜਰ ਬਹੁਤ ਉਪਯੋਗੀ ਹੁੰਦੀ ਹੈ, ਤੇ ਜੇ ਕਿਸੇ ਨੂੰ ਬਵਾਸੀਰ ਦੀ ਸ਼ਿਕਾਇਤ ਹੋਵੇ ਤਾਂ ਇਸਦੇ ਸੇਵਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।
- ਗਾਜਰ ਪੇਟ ਵਿਚ ਗੈਸ ਬਣਨ ਦੀ ਬਿਮਾਰੀਂ ਨੂੰ ਠੀਕ ਕਰਦੀ ਹੈ।
- ਗਾਜ ਖੂਨ ਸਾਫ ਕਰਨ ਵਿਚ ਮਦਦ ਕਰਦੀ ਹੈ।
ਕੈਂਸਰ ਦਾ ਰਾਮਬਾਣ ਇਲਾਜ :
- ਗਾਜਰ ਦੇ ਜੂਸ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ।
ਅੱਖਾਂ ਅਤੇ ਹੱਡੀਆਂ ਵਾਸਤੇ :
- ਗਾਜਰ ਖਾਣ ਨਾਲ ਸਾਡੀਆਂ ਅੱਖਾਂ ਠੀਕ ਰਹਿੰਦੀਆਂ ਨੇ ਅਤੇ ਇਸ ਦੇ ਸੇਵਣ ਨਾਲ ਹੱਡੀਆਂ ਨੂੰ ਵੀ ਤਾਕਤ ਮਿਲਦੀ ਹੈ।
Loading Likes...
website designing company in Noida
website designing company in Gurgaon
website designer near me Ghaziabad
website designing company in Ghaziabad
website designer near me
website developer near me
website design Ghaziabad
website maintenance company in delhi
Website Development Company Ghaziabad
website maintenance services in delhi