ਫੇਸ਼ੀਅਲ ਦੇ ਫਾਇਦੇ/ The benefits of facials in punjabi language :
ਹਰ ਔਰਤ ਸੁੰਦਰ ਅਤੇ ਆਕਰਸ਼ਕ ਦਿਸਣ ਲਈ ਹਰ ਕੋਸ਼ਿਸ਼ ਕਰਦੀ ਹੈ। ਅਤੇ ਇਹ ਉਦੋਂ ਹੀ ਸੁੰਦਰ ਅਤੇ ਆਕਰਸ਼ਕ ਉਦੋਂ ਲੱਗੇਗੀ ਜਦੋਂ ਸਕਿਨ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖੇਗੀ। ਇਸੇ ਲਈ ਫੇਸ਼ੀਅਲ ਦੇ ਫਾਇਦੇ/ The benefits of facials in punjabi language ਬਾਰੇ ਚਰਚਾ ਕੀਤੀ ਜਾਵੇਗੀ।
ਫੇਸ਼ੀਅਲ ਵੀ ਸਕਿਨ ਦੀ ਕੋਮਲਤਾ ਬਰਕਰਾਰ ਰੱਖਣ ਦਾ ਚੰਗਾ ਉਪਾਅ ਹੈ। ਫੇਸ਼ੀਅਲ ਵਿੱਚ ਕੀਤੀ ਗਈ ਮਸਾਜ ਸਕਿਨ ਦੇ ਬਲੱਡ ਸਰਕੁਲੇਸ਼ਨ ਨੂੰ ਸੰਤੁਲਿਤ ਰੱਖਣ ਦੇ ਨਾਲ – ਨਾਲ ਸਕਿਨ ਦੀ ਡੂੰਘਾਈ ਨਾਲ ਸਫਾਈ ਕਰਦੀ ਹੈ।
ਧਿਆਨ ਰੱਖਣ ਵਾਲਿਆਂ ਗੱਲਾਂ/ Things to keep in mind :
1. ਫੇਸ਼ੀਅਲ ਕਰਨ ਦੇ ਨਾਲ ਹੀ ਨਹੀਂ ਸਗੋਂ ਦੋ ਦਿਨ ਬਾਅਦ ਸਕਿਨ ਖੂਬਸੂਰਤ ਵਿਖਾਈ ਦਿੰਦੀ ਹੈ।
2. ਫੇਸ਼ੀਅਲ ਕਈ ਤਰ੍ਹਾਂ ਦੀ ਹੁੰਦੀ ਹੈ, ਤੁਸੀਂ ਆਪਣੀ ਸਕਿਨ ਦੀ ਨੇਚਰ ਅਨੁਸਾਰ ਪਰਲ/ Pearl, ਆਕਸੀ/ Oxy, ਗੋਲਡ/ Gold, ਡਾਇਮੰਡ/ Diamond ਆਦਿ ਫੇਸ਼ੀਅਲ ਕਰਵਾ ਸਕਦੇ ਹੋ।
ਫੇਸ਼ੀਅਲ ਦੇ ਸਹੀ ਟਾਤਰੀਕੇ ਨਾਲ ਆਉਂਦੀ ਹੋਵੇ ਤਾਂ ਖੁਦ ਘਰ ਵਿਚ ਹੀ ਤੁਸੀਂ ਫੇਸ਼ੀਅਲ ਪੰਦਰਾਂ ਦਿਨ ਦੇ ਵਕਫੇ ਤੇ ਕਰ ਸਕਦੇ ਹੋ।
3. ਫੇਸ਼ੀਅਲ ਪੱਚੀ ਸਾਲ ਦੀ ਉਮਰ ਤੋਂ ਬਾਅਦ ਹੀ ਕਰਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੈਸੇ ਹੀ ਕੋਈ ਜ਼ਰੂਰਤ ਨਹੀਂ ਰਹਿੰਦੀ।
ਫੇਸ਼ੀਅਲ ਨਾਲ ਹੋਣ ਵਾਲੇ ਫਾਇਦੇ/ Benefits of facials :
1. ਫੇਸ਼ੀਅਲ ਦਾ ਇਸਤੇਮਾਲ ਸਕਿਨ ਦੀ ਕੋਮਲਤਾ ਨੂੰ ਸਥਾਪਤ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
2. ਫੇਸ਼ੀਅਲ ਨਾਲ ਕੀਤੀ ਗਈ ਮਸਾਜ ਬਲੱਡ ਸਰਕੁਲੇਸ਼ਨ/ Blood circulation ਨੂੰ ਕੰਟਰੋਲ ਕਰਦੀ ਹੈ।
3. ਫੇਸ਼ੀਅਲ ਸਟ੍ਰੋਕ ਸਕਿਨ ਦੇ ਨਵੇਂ ਸੈੱਲਜ਼/ Cells ਦਾ ਨਿਰਮਾਣ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਨਾਲ ਹੀ ਇਹ ਡੈੱਡ ਸਕਿਨ ਨੂੰ ਖਤਮ ਕਰਦੇ ਹਨ। ਇਸ ਦੀ ਵਰਤੋਂ ਨਾਲ ਸਕਿਨ ਤੇ ਝੁਰੜੀਆਂ/ Wrinkles ਦੀ ਸਮੱਸਿਆ ਪੈਦਾ ਨਹੀਂ ਹੁੰਦੀ। ਫੇਸ਼ੀਅਲ ਸਾਰੀ ਤਰ੍ਹਾਂ ਦੀ ਸਕਿਨ ਲਈ ਅਨੁਕੂਲ ਅਤੇ ਉਪਯੋਗੀ ਹੈ, ਇਸ ਲਈ ਫੇਸ਼ੀਅਲ ਕਰਾਉਂਦੇ ਸਮੇਂ ਆਪਣੀ ਸਕਿਨ ਨੂੰ ਨੇਚਰ ਅਨੁਸਾਰ ਫੇਸ਼ੀਅਲ ਕਰੋ।
ਨਾਰਮਲ ਸਕਿਨ/ Normal skin :
ਸਕਿਨ ਹਰ ਤਰ੍ਹਾਂ ਦੇ ਫੇਸ਼ੀਅਲ ਲਈ ਅਨੁਕੂਲ ਹੁੰਦੀ ਹੈ।
ਖੁਸ਼ਕ ਚਮੜੀ/ Dry skin :
ਨਾਰਮਲ ਸਕਿਨ ਦੇ ਉਲਟ ਖੁਸ਼ਕ ਚਮੜੀ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ। ਇਸ ਸਕਿਨ ਤੇ ਆਇਲ ਬੇਸ ਫੇਸ਼ੀਅਲ ਦੇ ਨਾਲ – ਨਾਲ ਅਰੋਮਾ/ Aroma, ਸਪਾ ਫੇਸ਼ੀਅਲ/ Spa Facial ਵੀ ਅਨੁਕੂਲ ਰਹਿੰਦੀ ਹੈ।
ਆਇਲੀ ਸਕਿਨ/ Oily skin :
Oily skin ਤੇ ਫੇਸ਼ੀਅਲ ਕਰਵਾਉਂਦੇ ਸਮੇਂ ਕ੍ਰੀਮ ਫੇਸ਼ੀਅਲ ਦੇ ਉਲਟ ਪਾਣੀ ਨਾਲ ਫੇਸ਼ੀਅਲ ਕਰੋ।
ਸੰਵੇਦਨਸ਼ੀਲ ਸਕਿਨ/ Sensitive Skin :
ਇਸ ਸਕਿਨ ਤੇ ਮੌਸਮ ਦਾ ਪ੍ਰਭਾਵ ਸਭ ਤੋਂ ਵੱਧ ਪੈਂਦਾ ਹੈ, ਇਸ ਲਈ ਤੁਸੀਂ ਅਜਿਹੀ ਸਕਿਨ ਤੇ ਮਾਈਲਡ ਅਤੇ ਆਯੁਰਵੈਦਿਕ/ Mild and Ayurvedic ਫੇਸ਼ੀਅਲ ਕਰ ਸਕਦੇ ਹੋ।
ਮੁਹਾਸਿਆਂ ਵਾਲੀ ਸੰਵੇਦਨਸ਼ੀਲ ਸਕਿਨ/ Sensitive skin with acne :
ਇਹ ਸਕਿਨ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਅਜਿਹੀ ਸਕਿਨ ਤੇ ਫੇਸ਼ੀਅਲ ਘੱਟ ਹੀ ਕੀਤੀ ਜਾਏ ਤਾਂ ਬਿਹਤਰ ਹੈ। ਅਜਿਹੀ ਸਕਿਨ ਦੀ ਕਲੀਨਜ਼ਿੰਗ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀਂ ਹੈ।
ਸੁੰਦਰਤਾ ਦੇ ਹੋਰ ਵੀ ਟਿਪਸ/ Tips ਲਈ 👉CLICK ਕਰੋ।
Loading Likes...