ਅੰਗਰੇਜ਼ੀ ਦੇ ਮੁਹਾਵਰਿਆਂ/ English idioms – 1
1. Life must be measured by thought and action not by time.
ਜ਼ਿੰਦਗੀ ਨੂੰ ਕੰਮ ਨਾਲ ਮਾਪੋ ਨਾ ਕਿ ਸਮੇਂ ਨਾਲ। ਜਿਵੇਂ ਕਿ ਨਰੇਸ਼ ਨੇ ਜੋ 33 ਸਾਲ ਦੀ ਉਮਰ ਵਿਚ ਕਰ ਦਿੱਤਾ, ਉਸ ਨੂੰ ਕਈ ਲੋਕ 100 ਸਾਲ ਵਿਚ ਵੀ ਨਹੀਂ ਕਰ ਸਕਦੇ।
2. Life of wolf is the death of the lamb.
ਬੱਕਰੀ ਜਾਨੋਂ ਗਈ, ਖਾਣ ਵਾਲੇ ਨੂੰ ਸੁਆਦ ਨਹੀਂ ਆਇਆ
3. Life us another’s head.
1 ਦੂਸਰੇ ਨੂੰ ਆਜ਼ਾਦ ਕਰਨਾ / ਕਰਾਉਣਾ, 2. ਦੂਸਰਿਆਂ ਦਾ ਸਿਰ ਉੱਚਾ ਕਰਨਾ, 3. ਸਹਾਰਾ ਦੇਣਾ।
4. Lick the dust.
ਘਮੰਡ ਚੂਰ – ਚੂਰ ਹੋਣਾ, ਮੁੰਹ ਦੀ ਖਾਣਾ, ਦੰਦ ਖੱਟੇ ਹੋਣਾ।
ਹੋਰ ਵੀ English Idioms ਲਈ 👉 ਇੱਥੇ Click ਕਰੋ।
ਅੰਗਰੇਜ਼ੀ ਦੀ ਤਰ੍ਹਾਂ ਪੰਜਾਬੀ ਵਿਚ ਵੀ ਮੁਹਾਵਰੇ ਸਿੱਖਣ ਲਈ 👉 ਇੱਥੇ Click ਕਰੋ।
Loading Likes...