ਮੱਕੇ ਗਿਆਂ ਗਲ ਮੁਕਦੀ ਨਾਹੀਂ October 6, 2021 ਮੱਕੇ ਗਿਆਂ ਗਲ ਮੁਕਦੀ ਨਾਹੀਂ ਮੱਕੇ ਗਿਆਂ ਗਲ ਮੁਕਦੀ ਨਾਹੀਂ, ਜਿਚਰ ਜਦੋਂ ਦਿਲੋਂ ਨਾ ਆਪ ਮੁਕਾ ਮੁਕਾਈਏ। ਗੰਗਾ ਗਿਆਂ ਗਲ ਮੁਕਦੀ ਨਾਹੀਂ, ਭਾਵੇਂ ਸੌ ਸੌ… Continue Reading
ਵਾਹ ਵਾਹ ਮਾਟੀ ਕੀ ਗੁਲਜ਼ਾਰ October 4, 2021 ਵਾਹ ਵਾਹ ਮਾਟੀ ਕੀ ਗੁਲਜ਼ਾਰ ਵਾਹ ਵਾਹ ਮਾਟੀ ਦੀ ਗੁਲਜ਼ਾਰ। ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ। ਮਾਟੀ ਮਾਟੀ ਨੂੰ ਦੌੜਾਵੈ, ਮਾਟੀ ਕੀ ਖੜਕਾਰ। ਮਾਟੀ… Continue Reading
ਰਾਂਝਾ ਰਾਂਝਾ ਕਰਦੀ ਨੀ ਮੈਂ October 2, 2021 ਰਾਂਝਾ ਰਾਂਝਾ ਕਰਦੀ ਨੀ ਮੈਂ ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ। ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਰਾਂਝਾ ਮੈਂ ਵਿਚ… Continue Reading
ਸਾਈਂ ਬੁੱਲ੍ਹੇ ਸ਼ਾਹ September 28, 2021 ਇਸ਼ਕ ਅਸਾਂ ਨਾਲ ਕੇਹੀ ਕੀਤੀ ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਨ੍ਹੇ। ਮਿਤ੍ਰ ਪਿਆਰੇ ਦੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਸਹਿਨੀ ਹਾਂ। ਮੈਨੂੰ… Continue Reading