Category: ਪੰਜਾਬੀ ਕਾਵਿ/ Punjabi Kaav
What is Punjabi Sufi Kav / ਸੂਫੀ ਕਾਵਿ
ਸਾਡੀ ਜ਼ਿੰਦਗੀ ਵਿਚ ਬਹੁਤ ਸਾਰੇ ਸੂਫ਼ੀ ਸੰਤਾ ਮਹਾਤਮਾ ਦਾ ਜ਼ਿਕਰ ਆਉਂਦਾ ਹੈ। ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਦੇ ਹਾਂ, ਅਤੇ ਉਹਨਾਂ ਦੁਵਾਰ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿਚ ਢਾਲਣ ਦੀ ਕੋਸ਼ਿਸ਼ ਕਰਦੇ ਹਾਂ। In this article you will get idea of Punjabi Sufi Kav.
ਮੇਰੇ ਇਸ ਸੂਫੀ ਕਾਵਿ (Sufi Kaav) ਸਿਰਲੇਖ ਹੇਠਾਂ ਉਨ੍ਹਾਂ ਸਾਰੇ ਸੂਫੀ ਮਹਾਤਮਾਂ ਦੀਆਂ ਕਾਫ਼ੀਆਂ, ਉਹਨਾਂ ਦੀਆਂ ਰਚਨਾਵਾਂ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Punjabi Sufi Kav Explained
ਸੂਫੀ ਕਾਵਿ (Sufi Kaav) ਸਿਰਲੇਖ ਅਧੀਨ ਪਹਿਲਾਂ ਸਾਂਈਂ ਬੁੱਲ੍ਹੇ ਸ਼ਾਹ ਜੀ ਨੂੰ ਚੁਣਿਆ ਹੈ, ਕਿਉਂਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲੋਕਾਂ ਵਿਚ ਆਮ ਹੀ ਬੋਲੀਆਂ ਜਾਂਦੀਆਂ ਨੇ। ਮੇਰੀ ਕੋਸ਼ਿਸ਼ ਹੋਵੇਗੀ ਕਿ ਬੁੱਲ੍ਹੇ ਸ਼ਾਹ ਜੀ ਦੀਆਂ ਸਰੀਆਂ ਕਾਫ਼ੀਆਂ (ਰਚਨਾਵਾਂ) ਦਾ ਮੈਂ ਜ਼ਿਕਰ ਕਰਾਂ ਤੇ ਉਸ ਤੋਂ ਬਾਅਦ ਬਾਕੀ ਦੇ ਸੂਫੀ ਕਵੀਆਂ ਬਾਰੇ ਵੀ ਪੜ੍ਹਾਂ ਤੇ ਆਪਣੇ ਬਲਾਗ ਨੂੰ ਪੜ੍ਹਨ ਵਾਲੇ ਸਾਰੇ ਸਾਥੀਆਂ ਨਾਲ ਉਹਨਾਂ ਦੀਆਂ ਰਚਨਾਵਾਂ ਵੀ share ਕੀਤੀਆਂ ਜਾਣ।
ਮੈਨੂੰ ਉਮੀਦ ਹੈ ਕਿ ਸਾਰੇ ਪੜ੍ਹਨ ਵਾਲਿਆਂ ਨੂੰ ਮੇਰਾ ਇਹ ਉਪਰਾਲਾ ਪਸੰਦ ਆਵੇਗਾ। ਜੇ ਕੋਈ ਮੇਰੇ ਕੋਲੋਂ ਰਹਿ ਵੀ ਜਾਵੇ ਤਾਂ ਇਸ ਨੂੰ ਦੱਸਣ ਦੀ ਜ਼ਰੂਰ ਕਿਰਪਾਲਤਾ ਕਰਨਾ ਤਾਂ ਜੋ ਹਰ ਇਕ ਪਾਠਕ ਨਾਲ ਇਸ ਨੂੰ ਸਾਂਝਾ ਕੀਤਾ ਜਾ ਸਕੇ।
ਸੂਫੀ ਕਾਵਿ (Sufi Kaav) ਸਿਰਲੇਖ ਅਧੀਨ, ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਕਿਸੇ ਵੀ ਸੰਤ ਦੀ ਕੋਈ ਵੀ ਰਚਨਾ ਰਹਿ ਨਾ ਜਾਵੇ। ਉਹ ਸੂਫੀ ਸੰਤ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ।
ਮੈਨੂੰ ਉਮੀਦ ਹੈ ਕਿ ਮੇਰਾ ਇਹ ਉਪਰਾਲਾ ਪਾਠਕਾਂ ਨੂੰ ਬਹੁਤ ਪਸੰਦ ਆਵੇਗਾ।