ਨਹਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਰੱਖੀਏ ਧਿਆਨ?/ What things should be kept in mind while taking a bath?
ਜੇਕਰ ਤੁਸੀਂ ਸਹੀ ਢੰਗ ਨਾਲ ਇਸ਼ਨਾਨ ਨਹੀਂ ਕਰਦੇ ਹੋ ਤਾਂ ਸਰੀਰ ਤੇ ਜੰਮੀ ਮੈਲ ਅੰਦਰੂਨੀ ਹਿੱਸਿਆਂ ਵਿਚ ਜਾ ਕੇ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਰੀਰ ਦੇ ਗੁਪਤ ਅੰਗਾਂ ਦੀ ਸਫ਼ਾਈ ਨਾ ਹੋਣ ਕਾਰਨ ਫੰਗਸ ਇਨਫੈਕਸ਼ਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਨਹਾਉਣ ਲਈ ਵੀ ਕੁਝ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਅੱਜ ਇਸੇ ਵਿਸ਼ੇ ‘ਨਹਾਉਂਦੇ ਸਮੇਂ ਕਿਹੜੀਆਂ ਗੱਲਾਂ ਰੱਖੀਏ ਧਿਆਨ?/ What things should be kept in mind while taking a bath?’ ਉੱਤੇ ਚਰਚਾ ਕਰਦੇ ਹਾਂ।
ਨਹਾਉਣ ਤੋਂ ਪਹਿਲਾਂ ਕਿਸ ਚੀਜ਼ ਦੀ ਲੋੜ?/ What do you need before bathing?
- ਨਹਾਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਬੇਸਣ, ਕੱਚਾ ਦੁੱਧ, ਚੁਟਕੀ ਭਰ ਹਲਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਓ। ਇਸ ਤੋਂ ਬਾਅਦ ਦਹੀਂ ਨੂੰ ਗਰਦਨ ਆਦਿ ਤੇ ਵਰਤਿਆ ਜਾ ਸਕਦਾ ਹੈ।
- ਪੁਦੀਨਾ, ਨਿੰਮ ਤੇ ਚੰਦਨ ਦਾ ਪਾਊਡਰ ਤਿੰਨਾਂ ਨੂੰ ਗੁਲਾਬ ਜਲ ਵਿਚ ਮਿਕਸ ਕਰਕੇ ਨਹਾਉਣ ਤੋਂ ਪਹਿਲਾਂ ਸਰੀਰ ਤੇ ਹਲਕੇ ਹੱਥਾਂ ਨਾਲ ਲਗਾਓ ਤੇ ਫਿਰ ਕੋਸੇ ਪਾਣੀ ਨਾਲ ਨਹਾਓ।
ਕਿਹੜੇ ਸਾਬਣ ਨਹੀਂ ਵਰਤਣੇ ਚਾਹੀਦੇ?/ Which soaps should not be used?
- ਰੋਜ਼ਾਨਾ ਨਹਾਉਂਦੇ ਸਮੇਂ ਐਂਟੀਸੈਪਟਿਕ ਸਾਬਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
👉ਆਪਣੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਅਪਣਾਓ ਇਹ ਤਰੀਕੇ।👈
ਪੈਰਾਂ ਨੂੰ ਕਿਵੇਂ ਸਾਫ ਕੀਤਾ ਜਾਵੇ?/ How to clean the feet?
ਪੈਰਾਂ ਨੂੰ ਸਾਫ਼ ਕਰਨ ਲਈ ਸਪੰਜ ਦੀ ਵਰਤੋਂ ਕਰੋ। ਇਸ ਨੂੰ ਪੈਰਾਂ ਤੇ ਗੋਲ ਮੋਸ਼ਨ ‘ਚ ਰੋਲ ਕਰੋ। ਪੈਰਾਂ ਨੂੰ ਜ਼ੋਰ ਨਾਲ ਨਾ ਰਗੜੋ ਅਤੇ ਉਨ੍ਹਾਂ ਤੇ ਹਾਰਡ ਸਟੋਨ ( ਪਿਊਨਿਕ ਸਟੋਨ) ਦੀ ਵਰਤੋਂ ਵੀ ਨਾ ਕਰੋ। ਸਪੰਜ ਪੈਰਾਂ ਤੋਂ ਡੈੱਡ ਸੈੱਲਸ ਨੂੰ ਕੱਢਦਾ ਹੈ।
ਕੀ ਸਾਬਣ ਲਗਾਉਣ ਨਾਲ ਨੁਕਸਾਨ ਵੀ ਹੁੰਦਾ ਹੈ?/ Does applying soap also cause harm?
Loading Likes...ਚਾਹੇ ਗਰਮੀ ਹੋਵੇ ਜਾਂ ਸਰਦੀ, ਕਿਉਂਕਿ ਸਾਬਣ ਤੁਹਾਡੀ ਚਮੜੀ ਦੀ ਨਮੀ ਨੂੰ ਸੋਖ ਕੇ ਖਾਰਿਸ਼ ਆਦਿ ਸਮੱਸਿਆਵਾਂ ਪੈਦਾ ਕਰ ਸਕਦਾ ਹੈ।