Benefits of Turnip, Shalgam De Faayede
ਸ਼ਲਗਮ/ਸ਼ਲਜ਼ਮ ਵਿਚ ਮਿਲਣ ਵਾਲੇ ਤੱਤ :
- ਸ਼ਲਗਮ/ ਸ਼ਲਜ਼ਮ ਵਿਚ ਕੈਲੋਰੀ ਬਹੁਤ ਘੱਟ ਹੁੰਦੀਂ ਹੈ।
- ਸ਼ਲਗਮ/ ਸ਼ਲਜ਼ਮ ਫਾਈਬਰ ਦਾ ਬਹੁਤ ਵਧੀਆ ਸੌਮਾਂ ਮੰਨਿਆ ਜਾਂਦਾ ਹੈ।
- ਸ਼ਲਗਮ/ ਸ਼ਲਜ਼ਮ ਵਿਚ ਵਿਟਾਮਿਨ ‘C’ ਹੁੰਦੀਂ ਹੈ।
- ਸ਼ਲਗਮ/ ਸ਼ਲਜ਼ਮ ਵਿਚ ਕੈਲਸ਼ੀਅਮ ਚੰਗੀ ਮਾਤਰਾ ਵਿਚ ਹੁੰਦੀਂ ਹੈ
- ਸ਼ਲਗਮ/ ਸ਼ਲਜ਼ਮ ਐਂਟੀਆਕਸੀਡੈਂਟ ਹੁੰਦਾ ਹੈ।
ਸ਼ਲਗਮ/ ਸ਼ਾਲਜ਼ਨ ਖਾਣ ਦੇ ਫਾਇਦੇ :
- ਸ਼ਲਗਮ/ ਸ਼ਲਜ਼ਮ ਦੇ ਸੇਵਨ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈ।
- ਸ਼ਲਗਮ/ ਸ਼ਲਜ਼ਮ ਖਾਣ ਨਾਲ ਸਾਡਾ ਇਮੂਨਿਟੀ ਨੂੰ ਵੱਧਦਾ ਹੈ।
- ਕੱਚੇ ਸ਼ਲਗਮ/ ਸ਼ਲਜ਼ਮ ਖਾਣ ਨਾਲ ਦਸਤ ਵਿਚ ਰਾਹਤ ਮਿਲਦੀ ਹੈ।
- ਸ਼ਲਗਮ/ ਸ਼ਲਜ਼ਮ ਦਮੇ, ਖਾਂਸੀ ਅਤੇ ਗਲੇ ਦੇ ਬੈਠਣ ਵਿਚ ਵੀ ਬਹੁਤ ਉਪਯੋਗੀ ਸਿੱਧ ਹੁੰਦਾ ਹੈ।
- ਸ਼ਲਗਮ/ ਸ਼ਲਜ਼ਮ ਕੈਂਸਰ ਨੂੰ ਰੋਕਣ ਵਿਚ ਮਦਦ ਕਰਦਾ ਹੈ।
- ਸ਼ਲਗਮ/ ਸ਼ਲਜ਼ਮ ਛਾਤੀ ਦੇ ਕੈਂਸਰ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ।
- ਹਰ ਰੋਜ਼ ਸ਼ਲਗਮ/ ਸ਼ਲਜ਼ਮ ਦੀ ਸਬਜ਼ੀ ਖਾਣ ਨਾਲ ਸ਼ੂਗਰ ਦੀ ਬਿਮਾਰੀਂ ਕਾਬੂ ਰਹਿੰਦੀ ਹੈ।
- ਸ਼ਲਗਮ/ ਸ਼ਲਜ਼ਮ ਦਾ ਸੇਵਨ Heart Attack ਅਤੇ ਹੋਰ ਵੀ ਦਿਲ ਨਾਲ ਸੰਬੰਧਿਤ ਬਿਮਾਰੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।
- ਸ਼ਲਗਮ/ ਸ਼ਲਜ਼ਮ ਨੂੰ ਪਾਣੀ ਵਿਚ ਉਬਾਲ ਕੇ ਤੇ ਉਬਾਲੇ ਹੋਏ ਪਾਣੀ ਵਿਚ ਉਂਗਲੀਆਂ ਪਾਉਣ ਨਾਲ ਉਂਗਲੀਆਂ ਦੀ ਸੋਜ਼ਸ਼ ਖ਼ਤਮ ਹੋ ਜਾਂਦੀ ਹੈ।
- ਸ਼ਲਗਮ/ ਸ਼ਲਜ਼ਮ ਵਿਚ ਕੈਲਸ਼ੀਅਮ ਵਧੀਆ ਮਾਤਰਾ ਵਿਚ ਹੁੰਦੀਂ ਹੈ, ਇਸੇ ਕਰਕੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ।
- ਸ਼ਲਗਮ/ ਸ਼ਲਜ਼ਮ ਕੱਚਾ ਖਾਣ ਨਾਲ ਜੇ ਪੇਸ਼ਾਬ ਰੁੱਕ – ਰੁੱਕ ਕੁਏ ਆ ਰਿਹਾ ਹੋਵੇ ਤਾਂ ਉਹ ਵੀ ਠੀਕ ਹੋ ਜਾਂਦਾ ਹੈ।
- ਸ਼ਲਗਮ/ ਸ਼ਲਜ਼ਮ ਫੇਫੜਿਆਂ ਨੂੰ ਸਵਸਥ ਬਣਾਉਣ ਵਿਚ ਮਦਦ ਕਰਦਾ ਹੈ।।
- ਸ਼ਲਗਮ/ ਸ਼ਲਜ਼ਮ ਦੀ ਸਬਜ਼ੀ ਕਿਸੇ ਵੀ ਬਿਮਾਰੀਂ ਦੇ ਰੋਗੀ ਨੂੰ ਦਿੱਤੀ ਜਾ ਸਕਦੀ ਹੈ।
- ਸ਼ਲਗਮ/ ਸ਼ਲਜ਼ਮ ਖਾਣ ਨਾਲ ਬਵਾਸੀਰ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ।
ਸਾਡੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਸ਼ਲਗਮ/ ਸ਼ਲਜ਼ਮ ਨੂੰ ਹਰਰੋਜ਼ ਆਪਣੇ ਭੋਜਨ ਵਿਚ ਸ਼ਾਮਿਲ ਕਰੀਏ।
Loading Likes...
website designing company in Noida
website designing company in Gurgaon
website designer near me Ghaziabad
website designing company in Ghaziabad
website designer near me
website developer near me
website design Ghaziabad
website maintenance company in delhi
Website Development Company Ghaziabad
website maintenance services in delhi