ਪਰਵਲ ਦੀ ਸਬਜ਼ੀ ਖਾਣ ਦੇ ਫਾਇਦੇ
- ਪਰਵਲ ਦੀ ਸਬਜ਼ੀ ਹਰ ਮੌਸਮ ਵਿਚ ਮਿਲਦੀ ਹੈ।
- ਇਹ ਜਿੰਨੀ ਛੋਟੀ ਹੁੰਦੀ ਹੈ ਇਸਦੇ ਫਾਇਦੇ ਉੱਨੇ ਹੀ ਜ਼ਿਆਦਾ ਹੁੰਦੇ ਨੇ।
- ਪਰਵਲ ਦੀ ਸਬਜ਼ੀ ਖਾਣ ਨਾਲ ਸ਼ਰੀਰ ਦਾ ਭਾਰ ਵੀ ਘਟਦਾ ਹੈ ਤੇ ਇਹ ਖੂਨ ਨੂੰ ਵੀ ਸਾਫ ਕਰਦੀ ਹੈ।
- ਫਾਈਬਰ ਚੰਗੀ ਮਾਤਰਾ ਵਿਚ ਹੋਣ ਕਰਕੇ, ਸਾਡੀ ਪਾਚਣ ਕਿਰਿਆ ਨੂੰ ਠੀਕ ਰੱਖਦੀ ਹੈ।
- ਪਰਬਲ ਦੀ ਸਬਜ਼ੀ ਸਾਡੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦੀ ਹੈ।
- ਸਰਦੀ ਜ਼ੁਕਾਮ ਨੂੰ ਦੂਰ ਰੱਖਦੀ ਹੈ।
- ਚੇਹਰੇ ਤੇ ਮੁਹਾਸੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਪਰਵਲ ਦੀ ਸਬਜ਼ੀ ਬਹੁਤ ਉਪਯੋਗੀ ਹੋ ਸਕਦੀ ਹੈ।
- ਪਰਵਲ ਦੀ ਸਬਜ਼ੀ ਖਾਣ ਨਾਲ ਭੁੱਖ ਨਾ ਲੱਗਣ ਦੀ ਬਿਮਾਰੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
- ਪਰਵਲ ਦੀ ਸਬਜ਼ੀ ਕੋਲੈਸਟਰੋਲ ਦੀ ਸਮਸਿਆ ਨੂੰ ਵੀ ਦੂਰ ਕਰਦੀ ਹੈ।
- ਪਰਵਲ ਦੀ ਸਬਜ਼ੀ ਦੇ ਬੀਜ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦੀ ਹੈ।
- ਪੇਸ਼ਾਬ ਨਾਲ ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
- ਇਹ ਸਬਜ਼ੀ ਟਿੱਢ ਦੀ ਸੋਜ਼ਸ਼ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।
ਐਨੇ ਫਾਇਦੇ ਹੋਣ ਸਦਕਾ ਸਾਨੂੰ ਹਫਤੇ ਦੇ 3-4 ਦਿਨ ਇਸਦਾ ਸੇਵਣ ਜ਼ਰੂਰ ਕਰਨਾ ਚਾਹੀਦਾ ਹੈ।।
Loading Likes...