ਸਰ੍ਹੋਂ ਦੇ ਤੇਲ ਦੇ ਫਾਇਦੇ :
ਤੇਲ ਵਰਤਣ ਦਾ ਕੋਈ ਫਾਇਦਾ ਨਹੀਂ ਹੈ ਭਾਵੇਂ ਸਰ੍ਹੋਂ ਦਾ ਹੋਵੇ ਜਾਂ ਕਿਸੇ ਹੋਰ ਚੀਜ਼ ਦਾ।
ਸਰ੍ਹੋਂ ਦਾ ਤੇਲ ਵਰਤਣ ਵਿਚ ਸਾਵਧਾਨੀ :
ਜਦੋਂ ਤੱਕ ਬੱਚੇ ਦੇ ਕੱਦ ਨੂੰ ਵਧਣਾ ਹੈ ਉਦੋਂ ਤੱਕ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੇ ਜਦੋਂ ਕੱਦ ਵਧਣਾ ਰੁਕ ਜਾਂਦਾ ਹੈ ਉਸਤੋਂ ਬਾਅਦ ਵਿਚ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਇੱਥੇ ਸਾਰਿਆਂ ਤੇਲਾਂ ਦੀ ਗੱਲ ਹੈ ਨਾ ਕੀ ਸਰ੍ਹੋਂ ਦੇ ਹੀ ਤੇਲ ਦੀ।
ਸਾਰੇ ਹੀ ਤੇਲਾਂ ਨਾਲ (ਬਲਾਕੇਜ) Blockage ਦੀ ਸਮੱਸਿਆ ਆਉਂਦੀ ਹੈ। ਜਿਸ ਨਾਲ ਦਿਲ (Heart) ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਤੇਲ ਵਰਤਣਾ ਖ਼ਤਰਨਾਕ ਹੋ ਸਕਦਾ ਹੈ। ਉਹ ਭਾਵੇਂ ਕੱਚੀ ਘਾਣੀ ਦਾ ਹੀ ਹੋਵੇ।
ਤੇਲ ਦੀ ਵਰਤੋਂ ਨਾ ਕਰਨਾ ਸਾਡੀ ਜ਼ਿੰਦਗੀ ਨੂੰ ਸੁਖਾਵਾਂ ਬਣਾ ਸਕਦਾ ਹੈ।
ਦੱਖਣੀ ਭਾਰਤ ਵਿਚ ਸੱਭ ਤੋਂ ਵੱਧ ਤੇਲ ਵਰਤਿਆ ਜਾਂਦਾ ਹੈ ਤੇ ਉਸੇ ਇਲਾਕੇ ਵਿਚ ਸੱਭ ਤੋਂ ਜ਼ਿਆਦਾ ਦਿਲ ਦੇ ਮਰੀਜ਼ (Heart Patient) ਨੇ।
ਤੇਲ ਦੀ ਸਾਫ ਤੌਰ ਨੇ ਮਨਾਹੀ।
ਆਪਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਛੋਟੇ ਬੱਚਿਆਂ ਨੂੰ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰ ਕੇ ਧੁੱਪੇ ਬਿਠਾਉਣ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਤੇ ਚਮਦੀ ਦੇ ਕਾਫ਼ੀ ਰੋਗ ਦੂਰ ਜੋ ਜਾਂਦੇ ਨੇ।
Loading Likes...