ਬਾਜਰੇ (Millets) ਵਿਚ ਮਿਲਣ ਵਾਲੇ ਤੱਤ :
ਬਾਜਰੇ ਵਿਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ।
ਬਾਜਰੇ (Millets) ਵਿਚ ਪ੍ਰੋਟੀਨ ਵੀ ਆਟੇ ਨਾਲੋਂ ਜ਼ਿਆਦਾ ਹੁੰਦੀਂ ਹੈ।
ਬਾਜਰੇ ਵਿਚ ਆਯਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ ਅਤੇ ਵਿਟਾਮਿਨ ਹੁੰਦੇ ਹਨ।
ਬਾਜਰੇ ਵਿਚ ਕੈਲੋਰੀ ਵੀ ਵਧੀਆ ਮਾਤਰਾ ਵਿਚ ਹੁੰਦੀਂ ਹੈ।
ਬਾਜਰਾ (Millets) ਸੱਭ ਤੋਂ ਜ਼ਿਆਦਾ ਪੌਸ਼ਟਿਕ ਅਹਾਰ ਮੰਨਿਆ ਗਿਆ ਹੈ।
ਬਾਜਰਾ (Millets) ਖਾਣ ਦੇ ਫਾਇਦੇ :
ਬਾਜਰੇ ਵਿਚ ਫਾਈਬਰ ਜ਼ਿਆਦਾ ਹੋਣ ਦੇ ਕਰਕੇ ਕਬਜ਼ ਦੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ।
ਬਾਜਰੇ ਵਿਚ ਕੈਂਸਰ ਨੂੰ ਰੋਕਣ ਦੀ ਸਮਰਥਾ ਹੁੰਦੀਂ ਹੈ।
ਬਾਜਰਾ (Millets) ਛਾਤੀ ਦੇ ਕੈਂਸਰ ਨੂੰ ਵੀ ਰੋਕਣ ਵਿਚ ਮਦਦ ਕਰਦਾ ਹੈ।
ਬਾਜਰੇ (Millets) ਵਿਚ ਕੈਲਸ਼ੀਅਮ ਹੋਣ ਕਰਕੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
ਸ਼ੂਗਰ ਨੂੰ ਵਧਣ ਤੋਂ ਰੋਕਣ ਵਿਚ ਬਾਜਰੇ (Millets) ਦਾ ਬਹੁਤ ਵੱਡਾ ਹੱਥ ਹੁੰਦਾ ਹੈ।
ਬਾਜਰੇ (Millets) ਦੇ ਸੇਵਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।
ਬਾਜਰਾ (Millets) ਕੋਲੈਸਟਰੋਲ ਨੂੰ ਵੀ ਥੀਕ ਰੱਖਦਾ ਹੈ।
ਨੀਂਦ ਨਾ ਆਉਣ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਾਜਰੇ (Millets) ਦੇ ਸੇਵਣ ਨਾਲ ਮਾਈਗ੍ਰੇਨ/ ਸਿਰ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਾਜਰੇ (Millets) ਦਾ ਸੇਵਣ ਬਲੱਡ ਸ਼ੂਗਰ ਨੂੰ ਵੀ ਠੀਕ ਰੱਖਣ ਵਿਚ ਮਦਦ ਕਰਦਾ ਹੈ।
ਬਾਜਰਾ (Millets) ਖਾਣ ਦਾ ਸਹੀ ਤਰੀਕਾ :
ਬਾਕੀ ਆਟਾ ਪਿਸਾਉਣ ਦੇ ਨਾਲ ਹੀ ਬਾਜਰੇ ਨੂੰ ਮਿਲਾ ਕੇ ਪਿਸਾਇਆ ਜਾ ਸਕਦਾ ਹੈ।
ਹਫਤੇ ਵਿਚ ਇਕ ਜਾਂ ਦੋ ਵਾਰ ਬਾਜਰੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ।
ਦੇਸੀ ਘਿਓ ਲਗਾ ਕੇ ਖਾਣ ਨਾਲ ਇਸਦੀ ਤਾਕਤ ਹੋਰ ਵੀ ਵੱਧ ਜਾਂਦੀ ਹੈ
Loading Likes...