ਫੁੱਲ ਗੋਭੀ ਖਾਣ ਦੇ ਫਾਇਦੇ :
- ਗੋਭੀ ਦੀ 100 ਗ੍ਰਾਮ ਮਾਤਰਾ ਵਿਚ 25 ਗ੍ਰਾਮ ਕੈਲੋਰੀ ਹੁੰਦੀ ਹੈ ਜੋ ਕਿ ਭਾਰ ਘੱਟ ਕਰਨ ਵਿਚ ਮਦਦ ਕਰਦੀ ਹੈ।
- ਫੁੱਲ ਗੋਭੀ ਦੀ 100 ਗ੍ਰਾਮ ਮਾਤਰਾ ਵਿਚ ਲਗਭਗ ਪ੍ਰੋਟੀਨ 2 ਗ੍ਰਾਮ ਅਤੇ ਫਾਈਬਰ ਵੀ 2 ਗਰਾਮ ਹੁੰਦਾ ਹੈ।
- ਫੁੱਲ ਗੋਭੀ ਵਿਚ ਵਿਟਾਮਿਨ ‘ਸੀ’ , ਫੋਲਿਕ ਐਸਿਡ , ਵਿਟਾਮਿਨ ‘ਈ’, ਪੋਟਾਸ਼ੀਅਮ ਤੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦਾ ਹੈ।
- ਫੁੱਲ ਗੋਭੀ ਦਾ ਸੇਵਣ ਕੈਂਸਰ ਨੂੰ ਰੋਕਣ ਵਿਚ ਮਦਦ ਕਰਦਾ ਹੈ।
- ਜੇ ਅਸੀਂ ਫੁੱਲ ਗੋਭੀ ਦਾ ਸੇਵਣ ਕਰਦੇ ਹਾਂ ਤਾਂ ਖੂਨ ਦੀ ਕਮੀ ਨੂੰ ਰੋਕਿਆ ਜਾ ਸਕਦਾ ਹੈ।
- ਫੁੱਲ ਗੋਭੀ ਦਾ ਸੇਵਣ ਬਾਲਾਂ ਨੂੰ ਤੰਦਰੁਸਤ ਕਰਦਾ ਹੈ।
- ਫੁੱਲ ਗੋਭੀ ਵਜ਼ਨ ਘੱਟ ਕਰਦੀ ਹੈ
- ਫੁੱਲ ਗੋਭੀ ਸ਼ੂਗਰ ਨੂੰ ਵੀ ਠੀਕ ਰੱਖਦੀ ਹੈ।
- ਫੁੱਲ ਗੋਭੀ ਦਿਮਾਗ ਵਾਸਤੇ ਵੀ ਬਹੁਤ ਫਾਇਦੇਮੰਦ ਹੈ।
- ਇਸ ਨਾਲ ਖੂਨ ਵੀ ਸਾਫ ਹੁੰਦਾ ਹੈ, ਕੱਚੀ ਫੁੱਲ ਗੋਭੀ ਵੀ ਖਾਈ ਜਾ ਸਕਦੀ ਹੈ ਤੇ ਇਸ ਦੇ ਪੱਤਿਆਂ ਦਾ ਜੂਸ ਵੀ ਪੀਤਾ ਜਾ ਸਕਦਾ ਹੈ।
- ਗੋਭੀ ਦਾ ਰਸ ਗਲੇ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।
ਉੱਪਰ ਦਿੱਤੇ ਗਏ ਫਾਇਦਿਆਂ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਫੁੱਲ ਗੋਭੀ ਦਾ ਸੇਵਣ ਜ਼ਰੂਰ ਕਰਨਾ ਚਾਹੀਦਾ ਹੈ।
ਫੁੱਲ ਗੋਭੀ ਦਾ ਸੇਵਣ ਸਲਾਦ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ।
Loading Likes...