ਜਿਵੇਂ ਕਿ ਅਸੀਂ ਪਹਿਲਾਂ ਵੀ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹੀ ਆ ਰਹੇ ਹਾਂ। ਪੰਜਾਬੀ ਦੀ ਇਸੇ ਜਮਾਤ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਆਪਣੀ ‘ਅਸ਼ੁੱਧ – ਸ਼ੁੱਧ’ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲਾ ਭਾਗ ‘ਅਸ਼ੁੱਧ – ਸ਼ੁੱਧ – 6/ Ashudh – Shudh – 6′ ਪੇਸ਼ ਕਰ ਰਹੇ ਹਾਂ।
ਅਸ਼ੁੱਧ – ਸ਼ੁੱਧ – 6/ Ashudh – Shudh – 6
1. ਜੰਮਨਾ – ਜੰਮਣਾ
2. ਜਰੂਰੀ – ਜ਼ਰੂਰੀ
3. ਜਦਾਈ – ਜੁਦਾਈ
4. ਜਾਤਿ – ਜਾਤ
5. ਜਾਨਾ – ਜਾਣਾ
ਹੋਰ ਵੀ ਸ਼ੁੱਧ ਅਤੇ ਅਸ਼ੁੱਧ ਸ਼ਬਦਾਂ ਨੂੰ ਜਾਨਣ ਲਈ ਇੱਥੇ 👉CLICK ਕਰੋ।
6. ਜਮਾਂਹ – ਜਮ੍ਹਾਂ
7. ਥਮ – ਥੰਮ੍ਹ
8. ਦੁਵਾਰ – ਦੁਆਰ
9. ਦੁਸ਼ਮਨ – ਦੁਸ਼ਮਣ
10. ਜੈਹਰ – ਜ਼ਹਿਰ
11. ਦੁਰਾਈ – ਦੁਹਰਾਈ
12. ਦੁਸੈਹਰਾ – ਦੁਸਹਿਰਾ
13. ਧੁੰਧ – ਧੁੰਦ
14. ਨੋਂਹ – ਨਹੁੰ
15. ਨੈਹਰ – ਨਹਿਰ
16. ਨੈਹਲਾ – ਨਹਿਲਾ
17. ਨਹੋਣਾ – ਨਹਾਉਣਾ
18. ਨਹੂੰ – ਨਹੁੰ
19. ਨੁੰ – ਨੂੰ
20. ਨਹੀ – ਨਹੀਂ
21. ਪੌਂਚੇ – ਪਹੁੰਚੇ
22. ਪਤਿ – ਪਤੀ
23. ਪਿਯਾਰ – ਪਿਆਰ
24. ਪਨਥ – ਪੰਥ
25. ਬੇਹਤਰ – ਬਿਹਤਰ
26. ਬਉਤਾ – ਬਹੁਤਾ
27. ਬੱਡਾ – ਵੱਡਾ
28. ਬਆਧ – ਬਾਅਦ
30. ਬਰਖਾ – ਵਰਖਾ
31. ਬਰਾਈ – ਬੁਰਾਈ
32. ਫੋਜੀ – ਫ਼ੌਜੀ
33. ਫੈਦਾ – ਫ਼ਾਇਦਾ
34. ਫੜਾਨਾ – ਫੜਾਉਣਾ
35. ਭਾਆਲੂ – ਭਾਲੂ
36. ਭੂਖਾ – ਭੁੱਖਾ
37. ਭੜਾਈ – ਪੜ੍ਹਾਈ
38. ਭਗਤਿ – ਭਗਤੀ
39. ਭਾਮੇਂ – ਭਾਵੇਂ
40 ਭਾਗਯ – ਭਾਗ