ਅੰਗਰੇਜ਼ੀ ਦੇ ਮੁਹਾਵਰੇ – 9 / English idioms – 9
ਅੱਜ ਦੇ ਸਮੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ, ਸੱਭ ਦੀ ਪਸੰਦ ਬਣਦੀ ਜਾ ਰਹੀ ਹੈ ਜੋ ਕਿ ਜ਼ਰੂਰੀ ਵੀ ਹੈ। ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਣ ਲਈ ਅੱਜ ਕੱਲ ਅੰਗਰੇਜ਼ੀ ਦੀ ਬਹੁਤ ਲੋੜ ਵੀ ਹੈ। ਅੱਜ ਦੇ ਇਸ ਭਾਗ ਵਿੱਚ ਅਸੀਂ ਆਪਣੇ ਅਗਲੇ ਭਾਗ ‘ਅੰਗਰੇਜ਼ੀ ਦੇ ਮੁਹਾਵਰੇ – 9 / English idioms – 9’ ਲੈ ਕੇ ਆਏ ਹਾਂ। ਇਹੀ ਆਸ ਹੈ ਕਿ ਤੁਹਾਨੂੰ ਪਹਿਲੇ ਭਾਗਾਂ ਦੀ ਤਰ੍ਹਾਂ ਇਹ ਵੀ ਪਸੰਦ ਆਉਣਗੇ ਅਤੇ ਇਹਨਾਂ ਅੰਗਰੇਜ਼ੀ ਦੇ ਮੁਹਾਵਰੇ – 9/ English idioms -9 ਤੋਂ ਜ਼ਰੂਰ ਕੁੱਝ ਸਿੱਖਣ ਨੂੰ ਮਿਲੇਗਾ।
1. Narrow escape
ਵਾਲ – ਵਾਲ ਬਚਣਾ।
No sooner did we run out the burning house than it collapsed. It was indeed a narrow escape.
2. No matter
ਕੁਝ ਵੀ ਹੋਵੇ ਤਾਂ ਵੀ
No matter where the thief tries to hide, the police will find him out.
3. Now and then
ਕਦੇ – ਕਦੇ
I don’t often fall ill, but now and then I do catch cold.
4. On purpose
ਜਾਣਬੁੱਝ ਕੇ
I suspect he made that mistake on purpose.
5. Open – hearted man
ਖੁੱਲ੍ਹੇ ਦਿਲ ਦਾ ਆਦਮੀ
He is open – hearted man and liked by all.
6. Out and out
ਪੂਰੀ ਤਰ੍ਹਾਂ ਨਾਲ
He is out and out a docile character.
7. Kill two birds with one stone
ਇਕ ਤੀਰ ਨਾਲ ਦੋ ਨਿਸ਼ਾਨੇ
While in Mumbai l will call on a friend and also do some shopping. Thus, l will kill two birds with one stone.
ਹੋਰ ਵੀ ਅੰਗਰੇਜ਼ੀ ਵਿੱਚ ਮੁਹਾਵਰੇ ਸਿੱਖਣ ਲਈ CLICK ਕਰੋ।
ਪੰਜਾਬੀ ਵਿਚ ਹੋਰ ਵੀ POST ਪੜ੍ਹਨ ਲਈ ਉੱਪਰ👆ਦਿੱਤੇ link ਤੇ ਜ਼ਰੂਰ ਕਲਿਕ ਕਰੋ।
8. Know by sight
ਸ਼ਕਲ ਤੋਂ ਪਛਾਨਣਾ
I know him by sight.
9. Laid up with
ਬੀਮਾਰ ਹੋ ਕੇ ਬਿਸਤਰ ਤੇ ਪਏ ਰਹਿਣਾ
He was out in the rain yesterday and now is laid up with cold and fever.
10. Laugh in one’s sleeve
ਮਨ ‘ਚ ਹੱਸਣਾ
He was wearing a funny dress at the party and everyone was laughing in his sleeve.
Loading Likes...