ਵਿਰੋਧੀ ਸ਼ਬਦ / Virodhi Shabad / Antonyms
ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਵਿਚ ਕੁੱਝ ਨਵਾਂ ਸਿਖਾਉਂਦੇ ਰਹੀਏ। ਇਸੇ ਲਈ ਅੱਜ ਅਸੀਂ ਪੰਜਾਬੀ ਦੀ ਅੱਜ ਦੀ ਕਲਾਸ/ ਜਮਾਤ ਵਿਚ ਕੁੱਝ ਹੋਰ ਨਵਾਂ ਲੈ ਕੇ ਆਏ ਹਾਂ। ਅੱਜ ਅਸੀਂ ‘ਵਿਰੋਧੀ ਸ਼ਬਦ/ Virodhi Shabad/ Antonyms’ ਵਿਸ਼ੇ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ।.
1. ਤੇਰਾ – ਮੇਰਾ
2. ਝੱਲਾ – ਸਿਆਣਾ
3. ਝਗੜਾ – ਅਮਨ
4. ਟਿੱਬਾ – ਟੋਆ
5. ਟੰਗਣਾਂ – ਲਾਹੁਣਾਂ
6. ਟਿਕਾਣਾ – ਬੇਟਿਕਾਣਾ
7. ਟਿਕਣਾ – ਫਿਰਣਾ
8. ਠਾਰਨਾ – ਤਪਾਉਣਾ
9. ਠਰ੍ਹਮਾ – ਕਾਹਲਾਪਨ
10. ਠੰਢਾ – ਤੱਤਾ/ਗਰਮ
11. ਠੱਗ – ਸਾਧ
12. ਠੋਕਣਾ – ਪੁੱਟਣਾ
13. ਠਾਕਰ – ਸੇਵਕ
14. ਡੋਲ – ਅਡੋਲ
15. ਡਰਾਕਲ – ਦਲੇਰ, ਨਿਡਰ
16. ਡਰੂ – ਨਿਡਰ
17. ਡੋਬੂ – ਤਾਰੂ
18. ਡਿਗਣਾ – ਉੱਠਣਾ
19. ਡਾਕੂ – ਸੰਤ
20. ਢਿੱਲਾ – ਕੱਸਿਆ, ਕਰੜਾ
21. ਢਾਲ – ਉਚਾਣ
22. ਢੀਠ – ਆਗਿਆਕਾਰੀ
23. ਢੱਕਿਆ – ਨੰਗਾ
24. ਢਹਿਣਾ – ਉਸਰਨਾ
25. ਢਾਹੂ – ਉਸਾਰੂ
ਹੋਰ ਵੀ ਵਿਰੋਧੀ ਸ਼ਬਦ ਸਿੱਖਣ ਲਈ CLICK ਕਰੋ।
26. ਤੀਵੀਂ – ਮਰਦ
27. ਤੋਲਿਆ – ਅਣਤੋਲਿਆ
28. ਤੇਰਾ – ਮੇਰਾ
29. ਤਕਾਲਾਂ – ਸਵੇਰ
30. ਤਕੜਾ – ਮਾੜਾ
31. ਤੂੰ – ਮੈਂ
32. ਤਾਰੂ – ਅਣਤਾਰੂ
33. ਤਰਨਾ – ਡੁੱਬਣਾ
34. ਤਰ – ਖ਼ੁਸ਼ਕ
35. ਤੱਤਾ – ਠੰਢਾ
36. ਥਾਂ – ਕੁਥਾਂ
37. ਥੇਹ – ਵੱਸੋਂ
38. ਥਕਾਵਟ – ਅਰਾਮ
39. ਥੱਲਾ – ਸਿਖਰ
40. ਥੋੜ੍ਹਾ – ਬਹੁਤਾ
41. ਥਿੜਕਣਾ – ਟਿਕਣਾ
42. ਦੂਰ – ਨੇੜੇ
43. ਦੁਰਕਾਰਨਾ – ਸਤਿਕਾਰਨਾ
44. ਦਿਨ – ਰਾਤ
45. ਦਾਤਾ – ਭਿਖਾਰੀ/ ਮੰਗਤਾ
46. ਦੇਸੀ – ਪਰਦੇਸੀ/ਵਿਦੇਸ਼ੀ
47. ਦੁੱਖ – ਸੁੱਖ
48. ਦਲੇਰ – ਡਰੂ
49. ਦਿਲਾਸਾ – ਝਿੜਕ
50. ਧਰਤੀ – ਅਕਾਸ਼
51. ਧੁੱਪ – ਛਾਂ
52. ਧਨਵਾਦ – ਗ਼ਰੀਬ/ਨਿਰਧਨ
53. ਧਨੀ – ਕੰਗਾਲ
54. ਧੰਨਵਾਦੀ – ਅਕ੍ਰਿਤਘਣ
55. ਧਿਆਨ – ਅਣਗਹਿਲੀ
Loading Likes...