ਗੁਣਾਂ ਦੀ ਖਾਨ ਗਾਂ ਦਾ ਦੁੱਧ/ Cow’s milk is rich in qualities
ਸਾਡੇ ਆਲੇ – ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਤਾਂ ਸਾਡੇ ਘਰਾਂ ਵਿਚ ਹੀ ਮੌਜੂਦ ਹੁੰਦੀਆਂ ਹਨ। ਇਸੇ ਵਿਸ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ‘ ਗੁਣਾਂ ਦੀ ਖਾਨ ਗਾਂ ਦਾ ਦੁੱਧ/ Cow’s milk is rich in qualities‘ ਵਿਸ਼ੇ ਉੱਤੇ ਚਰਚਾ ਕਰਾਂਗੇ।
ਗਾਂ ਦੇ ਦੁੱਧ ਵਿੱਚ ਮਿਲਣ ਵਾਲੇ ਤੱਤ ਅਤੇ ਉਹਨਾਂ ਦੇ ਫਾਇਦੇ ਹੇਠਾਂ ਦਿੱਤੇ ਗਏ ਹਨ :
ਗਾਂ ਦਾ ਦੁੱਧ, ਮੱਖਣ ਤੇ ਘਿਓ ਸਰਵਨਿਰੋਗਨਾਸ਼ਕ ਗੁਣਾਂ ਵਾਲਾ ਹੁੰਦਾ ਹੈ। ਗਾਂ ਦੇ ਦੁੱਧ ਵਿਚ ਜੋ ਗੁਣ ਪਾਏ ਜਾਂਦੇ ਹਨ ਉਹ ਤੱਤ ਮਾਂ ਦੇ ਦੁੱਧ ਇਲਾਵਾ ਦੁਨੀਆ ਦੇ ਕਿਸੇ ਵੀ ਹੋਰ ਚੀਜ਼ ਵਿਚ ਨਹੀਂ ਮਿਲਦੇ ਹਨ। ਗਾਂ ਦੇ ਦੁੱਧ ਵਿਚ ‘ਕੈਰੋਟੀਨ’ ਪਦਾਰਥ ਹੁੰਦਾ ਹੈ, ਜੋ ਅੱਖਾਂ ਦੀ ਨਜ਼ਰ ਨੂੰ ਵਧਾਉਂਦਾ ਹੈ ਅਤੇ ਦਿਲ ਨੂੰ ਹੈਲਦੀ ਰੱਖਦਾ ਹੈ।
ਗਾਂ ਦੇ ਦੁੱਧ ਵਿਚ ‘ਸੇਰੀਬ੍ਰਾਮਾਈਡ’ ਤੱਤ ਹੈ, ਜੋ ਦਿਮਾਗ ਅਤੇ ਬੁੱਧੀ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ। ਇਸੇ ਕਰਕੇ ਬੱਚਿਆਂ ਨੂੰ ਗਾਂ ਦਾ ਦੁੱਧ ਦੇਣਾ ਜ਼ਿਆਦਾ ਫਾਇਦਾ ਕਰਦਾ ਹੈ। ਕਿਉਂਕਿ ਉਹਨਾਂ ਨੂੰ ਦਿਮਾਗ ਦੇ ਵਿਕਾਸ ਦੀ ਬਹੁਤ ਲੋੜ ਹੁੰਦੀਂ ਹੈ ਤਾਂ ਜੋ ਅੱਗੇ ਭਵਿੱਖ ਵਿਚ ਕੋਈ ਵੀ ਕਿਸੇ ਤਰ੍ਹਾਂ ਦੀ ਦਿਮਾਗ ਨਾਲ ਸੰਬੰਧਿਤ ਦਿੱਕਤ ਨਾ ਆਵੇ।
ਹੋਰ ਵੀ ਸਿਹਤ ਦੀ ਦੇਖਭਾਲ ਨਾਲ ਸੰਬੰਧਿਤ POST ਪੜ੍ਹਨ ਲਈ 👉 ਇੱਥੇ CLICK ਕਰੋ।
Loading Likes...ਗਾਂ ਦੇ ਦੁੱਧ ਨਾਲ ਇਨਸਾਨ ਖੁਸ਼ਮਿਜਾਜ਼ ਰਹਿੰਦਾ ਹੈ, ਗਾਂ ਦੇ ਦੁੱਧ ਵਿਚ ‘ਟ੍ਰਿਪਟੋਫੇਨ’ ਸਭ ਤੋਂ ਵੱਧ ਪਾਇਆ ਜਾਂਦਾ ਹੈ, ਜੋ ‘ਸੈਰੀਟੋਨਿਕ’ ਹਾਰਮੋਨਸ ਦੀ ਕਮੀ ਨਹੀਂ ਹੋਣ ਦਿੰਦਾ। ਇਸ ਹਾਰਮੋਨਸ ਦੀ ਕਮੀ ਨਾਲ ਹੀ ਆਦਮੀ ਦਾ ਮੂਡ ਖਰਾਬ ਰਹਿੰਦਾ ਹੈ। ਗਾਂ ਦੇ ਦੁੱਧ ਵਿਚ ‘ਕੇਜੂਗਟਿਡੁ ਲਿਨੋਲਿਕ ਐਸਿਡ/ Kadugodi linoleic acid (ਸੀ. ਐੱਲ.ਏ.,) ਯੌਗਿਕ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਕੈਂਸਰ ਰੋਕੂ ਹੈ।