ਤੇਜ ਪੱਤੇ ਬਾਰੇ/ About bay leaves :
ਤੇਜ ਪੱਤਾ/ bay leaf ਦੇਖਣ ਵਿੱਚ ਚਮੜੇ ਦੇ ਵਾਂਗ ਹੁੰਦਾ ਹੈ। ਅਤੇ ਇਸਨੂੰ ਖਾਣ ਵਾਲੀਆਂ ਚੀਜ਼ਾਂ ਦੇ ਸਵਾਦ ਵਾਸਤੇ ਵਰਤਿਆ ਜਾਂਦਾ ਹੈ।
👉ਤੇਜ ਪੱਤੇ/ bay leaf ਬਾਰੇ ਹੋਰ ਵੀ ਜਾਣਕਾਰੀ ਤੁਸੀਂ ਇੱਥੇ ਕਲਿੱਕ/Click ਕਰਕੇ ਵੀ ਦੇਖ ਸਕਦੇ ਹੋ।👈
ਤੇਜ ਪੱਤਾ ਵਿਚ ਮਿਲਣ ਵਾਲੇ ਤੱਤ/ Ingredients found in bay leaf :
- 100 ਗ੍ਰਾਮ ਤੇਜ ਪੱਤੇ/ Bay Leaf ਵਿਚ ਲੱਗਭਗ 313 ਕੈਲੋਰੀ ਹੁੰਦੀਂ ਹੈ।
- ਕਾਰਬੋਹਾਈਡਰੇਟ 75 ਫੀਸਦੀ ਅਤੇ ਫੈਟ 8 ਫੀਸਦੀ ਹੁੰਦਾ ਹੈ।
ਤੇਜ ਪੱਤਾ ਦੇ ਫਾਇਦੇ/ Benefits of Bay Leaf :
- ਸਰਦੀ ਜ਼ੁਕਾਮ ਵਾਸਤੇ ਤੇਜ ਪੱਤਾ/ Bay Leaf ਦਾ ਜੂਸ ਬਹੁਤ ਫਾਇਦਾ ਕਰਦਾ ਹੈ।
- ਤੇਜ ਪੱਤਾ/ Bay Leaf ਪਾਚਣ ਕਿਰਿਆ ਨੂੰ ਸਹੀ ਰੱਖਣ ਦੇ ਕੰਮ ਆਉਂਦਾ ਹੈ।
- ਤੇਜ ਪੱਤਾ/ Bay Leaf ਵਰਤਣ ਨਾਲ ਸ਼ੂਗਰ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
- ਐਂਟੀਆਕਸੀਡੈਂਟ ਹੋਣ ਦੀ ਵਜ੍ਹਾ ਨਾਲ ਦਿਲ/ Heart ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ। ਇਸਨੂੰ ਵਰਤਣ ਨਾਲ ਬੈਡ ਕੋਲੈਸਟਰੋਲ/ Bad cholesterol ਘੱਟ ਹੁੰਦਾ ਹੈ ਅਤੇ ਦਿਲ/ Heart ਨੂੰ ਤਾਕਤ ਮਿਲਦੀ ਹੈ।
- ਸ਼ਰੀਰ ਦੇ ਕਿਸੇ ਵੀ ਜਗ੍ਹਾ ਤੇ ਜੇ ਸੋਜਿਸ਼ ਹੋਵ ਤਾਂ ਉਸਨੂੰ ਵੀ ਦੂਰ ਕਰਦਾ ਹੈ।
- ਵਾਲਾਂ ਵਾਸਤੇ ਤੇਜ ਪੱਤਾ/ Bay Leaf ਬਹੁਤ ਉਪਯੋਗੀ ਹੁੰਦਾ ਹੈ।
- ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।
- ਤੇਜ ਪੱਤਾ/ Bay Leaf ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
- ਤੇਜ ਪੱਤਾ/ Bay Leaf ਇਕ ਐਂਟੀਬਾਇਓਟਿਕ/ Antibiotics ਦੀ ਤਰ੍ਹਾਂ ਕੰਮ ਕਰਦਾ ਹੈ।
👉ਤੇਜ ਪੱਤਾ/ Bay Leaf ਆਨਲਾਈਨ/ Online ਖਰੀਦਣ ਲਈ ਇੱਥੇ ਕਲਿਕ ਕਰੋ।
ਤੇਜ ਪੱਤੇ ਨੂੰ ਵਰਤਦੇ ਸਮੇਂ ਸਾਵਧਾਨੀ/ Caution when using bay leaves :
ਤੇਜ ਪੱਤਾ/ Bay Leaf ਨੂੰ ਕਦੇ ਵੀ ਸਿੱਧਾ ਖਾਣ ਦੀ ਕੋਸ਼ਿਸ਼ ਨਹੀਂ ਕਰਨੀ। ਇਸਨੂੰ ਹਮੇਸ਼ਾ ਕਿਸੇ ਚੀਜ਼ ਜਿਵੇੰ ਕਿ ਸਬਜ਼ੀ, ਬਿਰਯਾਨੀ, ਚੌਲਾਂ’ਚ ਜਾਂ ਦਾਲਾਂ ਆਦਿ ਵਿੱਚ ਮਿਲਾ ਕੇ ਹੀ ਵਰਤਣਾ ਚਾਹੀਦਾ ਹੈ। ਤੇਜ ਪੱਤਾ ਸਿੱਧਾ ਖਾਣ ਨਾਲ ਪੱਚਦਾ ਨਹੀਂ ਹੈ ਅਤੇ ਇਸ ਨਾਲ ਨੁਕਸਾਨ ਵਧੇਰੇ ਹੋ ਜਾਂਦੇ ਹਨ। ਜਿਵੇੰ ਗਲੇ ਵਿੱਚ ਖਰਾਸ਼ ਜਾਂ ਦਰਦ, ਪੇਟ ਵਿਚ ਦਰਦ ਅਤੇ ਕਦੇ – ਕਦੇ ਪੇਟ ਵਿਚ ਜ਼ਖ਼ਮ ਵੀ ਹੋ ਜਾਂਦੇ ਹਨ। ਇਸ ਲਈ ਜਦੋਂ ਵੀ ਖਾਣਾ ਸ਼ੁਰੂ ਕਰਨਾ ਹੋਵੇ ਤੇਜ ਪੱਤੇ ਨੂੰ ਪਹਿਲਾਂ ਆਪਣੀ ਥਾਲੀ ਵਿਚੋਂ ਬਾਹਰ ਰੱਖ ਦੇਣਾ ਹੀ ਫਾਇਦੇਮੰਦ ਹੁੰਦਾ ਹੈ।
ਸਿਹਤ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ ਇੱਥੇ click ਕਰੋ।
Loading Likes...