ਅਸ਼ੁੱਧ – ਸ਼ੁੱਧ ਸ਼ਬਦ – 2/ Ashudh – Shudh habad -2
ਅਸ਼ੁੱਧ – ਸ਼ੁੱਧ
1. ਵਾਣੀ – ਬਾਣੀ
2. ਵਣ – ਬਣ
3. ਸਰਵ – ਸਰਬ
4. ਪੂਰਵ – ਪੂਰਬ
5. ਦਾਤ – ਧਾਤ
6. ਖਾਦੀ – ਖਾਧੀ
7. ਉਦਾਰ – ਉਧਾਰ
8. ਮੂਦਾ – ਮੂਧਾ
9. ਵਦੀਆ – ਵਧੀਆ
10. ਧੰਧਾ – ਧੰਦਾ
11. ਮਣ – ਮਨ
12. ਤਣ – ਤਨ
13. ਹਾਨੀ – ਹਾਣੀ
14. ਕਰਣਾ – ਕਰਨਾ
15. ਬਨ – ਬਣ
16. ਖਾਨਾ – ਖਾਨਾ
17. ਪਾਨੀ – ਪਾਣੀ
18. ਗੁਨ – ਗੁਣ
19. ਅਨਸੁਨਿਆ – ਅਣਸੁਣਿਆ
20. ਸੋਧਨਾ – ਸੋਧਣਾ
21. ਪੜ੍ਹਾਉਨਾ – ਪੜ੍ਹਾਉਣਾ
22. ਅਨਜਾਨ – ਅਣਜਾਣ
23. ਸੁਝਨਾ – ਸੁਝਣਾ
24. ਛੁਪਨਾ – ਛੁਪਣਾ
25. ਜੜਾਉਨਾ – ਜੜਾਉਣਾ
26. ਅਨਬਨ – ਅਣਬਣ
27. ਸੰਘਨਾ – ਸੰਘਣਾ
28. ਹੂੰਝਨਾ – ਹੂੰਝਣਾ
29. ਗਿਰਾਉਨਾ – ਗਿਰਾਉਣਾ
30. ਸੁੱਟਨਾ – ਸੁੱਟਣਾ
31. ਬਣਣਾ – ਬਣਨਾ
32. ਲੜਣਾ – ਲੜਨਾ
33. ਵਿਆਕਰਣ – ਵਿਆਕਰਨ
34. ਸਾੜਣਾ – ਸਾੜਨਾ
35. ਸੰਪੂਰਣ – ਸੰਪੂਰਨ
36. ਵਰਣ – ਵਰਨ
37. ਪੜ੍ਹਣਾ – ਪੜ੍ਹਨਾ
38. ਜਾਣਣਾ – ਜਾਣਨਾ
39. ਉਚਾਰਣ – ਉਚਾਰਨ
40. ਗਲ਼ਣਾ – ਗਲ਼ਨਾ
41. ਸਬ – ਸਭ
42. ਲੱਬ – ਲੱਭ
43. ਬਾਈ – ਭਾਈ
44. ਬਾਰੀ – ਭਾਰੀ
45. ਲੋਬੀ – ਲੋਭੀ
46. ਬਲਵਾਨ – ਭਲਵਾਨ
47. ਗੋਬੀ – ਗੋਭੀ
48. ਸੇਰ – ਸ਼ੇਰ
49. ਸਬਦ – ਸ਼ਬਦ
50. ਲਾਸ – ਲਾਸ਼
ਵਧੇਰੇ ਜਾਣਕਾਰੀ ਵਾਸਤੇ ਪਾਠਕ ♥ https://amzn.to/3MXnth1 ਦੇਖ ਸਕਦੇ ਹਨ। ਇਹ ਪੁਸਤਕ ਪੰਜਾਬੀ ਸਿੱਖਣ ਵਾਲਿਆਂ ਵਾਸਤੇ ਕਾਫੀ ਲਾਹੇਮੰਦ ਹੋਵੇਗੀ।
Loading Likes...