ਅਸ਼ੁੱਧ – ਸ਼ੁੱਧ ਸ਼ਬਦ -1
ਅਸ਼ੁੱਧ ਸ਼ਬਦ – ਸ਼ੁੱਧ ਸ਼ਬਦ
ਗੋਲ – ਘੋਲ
ਬੱਗੀ – ਬੱਘੀ
ਨਿੱਗਰ – ਨਿੱਘਰ
ਸੰਗ – ਸੰਘ
ਬਾਗ਼ – ਬਾਘ
ਤਾਂਗ – ਤਾਂਘ
ਚੰਘਾ – ਚੰਗਾ
ਕੰਗੀ – ਕੰਘੀ
ਜਰਨਾ – ਝਰਨਾ
ਪੂੰਜੀ – ਪੂੰਝੀ
ਜੂਠ – ਝੂਠ
ਸੁੱਜਾ – ਸੁੱਝਾ
ਬਾਜ਼ – ਬਾਝ
ਵਾਂਜਾ – ਵਾਂਝਾ
ਜੂਜਣਾ – ਜੂਝਣਾ
ਬੁੱਜਣਾ – ਬੁੱਝਣਾ
ਬੋਜ – ਬੋਝ
ਸੋਜੀ – ਸੋਝੀ
ਯੁੱਗ – ਜੁੱਗ
ਯੁੱਧ – ਜੁੱਧ
ਯੋਧਾ – ਜੋਧਾ
ਯੰਤਰ – ਜੰਤਰ
ਯਤਨ – ਜਤਨ
ਯਗ – ਜਗ
ਵਿਯੋਗ – ਵਿਜੋਗ
ਸੰਯੋਗ – ਸੰਜੋਗ
ਸੰਯੁਕਤ – ਸੰਜੁਕਤ
ਸੰਯਮ – ਸੰਜਮ
ਯੋਗੀ – ਜੋਗੀ
ਯੋਗ – ਜੋਗ
ਡਾਹ – ਢਾਹ
ਸੁੰਡ – ਸੁੰਢ
ਸਾਡੇ – ਸਾਢੇ
ਵੱਡੀ – ਵੱਢੀ
ਕੰਡਾ – ਕੰਢਾ
ਆਡਾ – ਆਢਾ
ਕਡਾਈ – ਕਢਾਈ
ਚੂੰਡੀ – ਚੂੰਢੀ
ਗੰਡਾ – ਗੰਢਾ
ਢਾਡੀ – ਡਾਢੀ
ਠੰਡਾ – ਠੰਢਾ
ਟੇਡਾ – ਟੇਢਾ