ਪੁਲਿੰਗ – ਇਸਤਰੀ ਲਿੰਗ – 4
1. ਉੱਲੂ – ਬਤੌਰੀ / ਉਲੇਲ
2. ਕਵੀ – ਕਵੀਤਰੀ
3. ਨਵਾਬ – ਬੇਗ਼ਮ
4. ਦੇਵਤਾ – ਦੇਵੀ
5. ਪਤੀ – ਪਤਨੀ
6. ਮਰਦ – ਔਰਤ / ਤੀਵੀਂ
7. ਸਹੁਰਾ – ਸੱਸ
8. ਗੱਭਰੂ – ਮੁਟਿਆਰ
9. ਨਣਦੋਈਆ – ਨਣਦ
10. ਦਿਓਰ – ਭਰਜਾਈ
11. ਘੁੱਗੀ – ਘੁੱਗੂ
12. ਭਰਾ – ਭੈਣ, ਭਰਜਾਈ
13. ਸਾਲਾ – ਸਾਲੀ, ਸਾਲੇਹਾਰ
14. ਪੁੱਤਰ – ਧੀ ,ਨੂੰਹ
15. ਭੈਣ – ਭਰਾ, ਭਣਵੱਈਆ
16. ਸਾਲੀ – ਸਾਲਾ, ਸਾਂਢੂ
17. ਧੀ – ਪੁੱਤਰ, ਜਵਾਈ
18. ਮੋਟਾ – ਮੋਟੀ
19. ਸੰਦੂਕ – ਸੰਦੂਕੜੀ
20. ਆਰਾ – ਆਰੀ
21. ਭੱਠਾ – ਭੱਠੀ
22. ਛੁਰਾ – ਛੁਰੀ
23. ਪਹਾੜ – ਪਹਾੜੀ
24. ਘੜਾ – ਘੜੀ
25. ਖੂੰਡਾ – ਖੂੰਡੀ
26. ਕੌਲਾ – ਕੌਲੀ
27. ਮੰਜਾ – ਮੰਜੀ
28. ਟੋਕਰਾ – ਟੋਕਰੀ
29. ਬਾਟਾ – ਬਾਟੀ
30. ਥਾਲ਼ – ਥਾਲ਼ੀ
31. ਪਤੀਲਾ – ਪਤੀਲੀ
32. ਖੁਰਪਾ – ਖੁਰਪੀ
33. ਡੱਬਾ – ਡੱਬੀ
34. ਪੱਖਾ – ਪੱਖੀ
35. ਰੋਟ – ਰੋਟੀ
36. ਰੰਬਾ – ਰੰਬੀ
37. ਹਥੌੜਾ – ਹਥੌੜੀ