ਪੁਲਿੰਗ – ਇਸਤਰੀ ਲਿੰਗ – 1
1. ਜੱਟ – ਜੱਟੀ
2. ਸੁਨਿਆਰ – ਸੁਨਿਆਰੀ
3. ਤਰਖਾਣ – ਤਰਖਾਣੀ
4. ਬੱਦਲ – ਬੱਦਲੀ
5. ਕੁੱਕੜ – ਕੁੱਕੜੀ
6. ਘੁਮਿਆਰ – ਘੁਮਿਆਰੀ
7. ਟੋਪ – ਟੋਪੀ
8. ਹਿਰਨ – ਹਿਰਨੀ
9. ਛੱਪੜ – ਛੱਪੜੀ
10. ਬ੍ਰਾਹਮਣ – ਬ੍ਰਾਹਮਣੀ
11. ਖੂਹ – ਖੂਹੀ
12. ਦਾਸ – ਦਾਸੀ
13. ਗਲਾਸ – ਗਲਾਸੀ
14. ਕਬੂਤਰ – ਕਬੂਤਰੀ
15. ਗੁੱਜਰ – ਗੁੱਜਰੀ
16. ਬਾਂਦਰ – ਬਾਂਦਰੀ
17. ਉਸਤਾਦ – ਉਸਤਾਦਣੀ
18. ਊਠ – ਊਠਣੀ
19. ਕੁੜਮ – ਕੁੜਮਣੀ
20. ਵਕੀਲ – ਵਕੀਲਣੀ
21. ਮਹੰਤ – ਮਹੰਤਣੀ
22. ਭਗਤ – ਭਗਤਣੀ
23. ਸੰਤ – ਸੰਤਣੀ
24. ਨਾਗ – ਨਾਗਣੀ
25. ਰਾਜਪੂਤ – ਰਾਜਪੂਤਣੀ
26. ਸੱਪ – ਸੱਪਣੀ
27. ਸ਼ਾਹ – ਸ਼ਾਹਣੀ
28. ਸਾਰ – ਸਾਰਣੀ
30. ਸੂਰ – ਸੂਰਨੀ
31. ਫ਼ਕੀਰ – ਫ਼ਕੀਰਨੀ
32. ਸ਼ੇਰ – ਸ਼ੇਰਨੀ
33. ਜਾਦੂਗਰ – ਜਾਦੂਗਰਨੀ
34. ਥਾਣੇਦਾਰ – ਥਾਣੇਦਾਰਨੀ
35. ਬਾਜ਼ੀਗਰ – ਬਾਜ਼ੀਗਰਨੀ
36. ਚੋਰ – ਚੋਰਨੀ
37. ਮੋਰ – ਮੋਰਨੀ
38. ਜੱਥੇਦਾਰ – ਜੱਥੇਦਾਰਨੀ
39. ਸਰਦਾਰ – ਸਰਦਾਰਨੀ
40 ਸੂਬੇਦਾਰ – ਸੂਬੇਦਾਰਨੀ