ਪਾਣੀ ਕਿਉਂ ਜ਼ਰੂਰੀ ? :
ਜੇ ਸਵੇਰੇ ਉੱਠ ਕੇ, ਦੁਪਹਿਰ ਨੂੰ ਤੇ ਰਾਤ ਨੂੰ ਸੌਣ ਵੇਲੇ ਜੇ ਅਸੀਂ ਗਰਮ ਪਾਣੀ ਪੀਂਦੇ ਹਾਂ ਤੇ ਇਸਦੇ ਸਾਡੇ ਸ਼ਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਪਾਣੀ ਪੀਣ ਨਾਲ ਸ਼ਰੀਰ ਵਿਚ ਹਾਈਡਰੇਸ਼ਨ ਹੁੰਦੀ ਰਹਿੰਦੀ ਹੈ, ਜਿਸ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ।
ਗਰਮ ਪਾਣੀ ਪੀਣ ਦੇ ਫਾਇਦੇ :
- ਸਰਦੀ ਦੇ ਮੌਸਮ ਵਿਚ ਤਾਂ ਗਰਮ ਪਾਣੀ ਨਾਲ ਠੰਡ ਵੀ ਘੱਟ ਮਹਿਸੂਸ ਹੁੰਦੀ ਹੈ।
- ਗਰਮ ਪਾਣੀ ਪੀਣ ਨਾਲ ਨੱਕ ਦਾ ਬੰਦ ਹੋਣਾ ਅਤੇ ਸਿਰਦਰਦ ਵੀ ਥੀਕ ਹੋ ਜਾਂਦੇ ਹਨ।
- ਗਰਮ ਪਾਣੀ ਪੀਣ ਨਾਲ ਪਾਚਨ ਕਿਰਿਆ ਥੀਕ ਹੁੰਦੀ ਹੈ।।
- ਗਰਮ ਪਾਣੀ ਪੇਟ ਦੀ ਗੈਸ ਨੂੰ ਵੀ ਅਰਾਮ ਨਾਲ ਬਾਹਰ ਕੱਢ ਦਿੰਦਾ ਹੈ।
- ਗਰਮ ਪਾਣੀ ਦਿਮਾਗ ਨੂੰ ਚੁਸਤ ਰੱਖਦਾ ਹੈ।
- ਗਰਮ ਪਾਣੀ ਵਿਚ ਕੈਲੋਰੀ ਨਹੀਂ ਹੁੰਦੀ। ਇਸ ਕਰਕੇ ਭਾਰ ਘਟਾਉਣ ਦੇ ਕੰਮ ਆਉਂਦਾ ਹੈ।
- ਗਰਮ ਪਾਣੀ ਪੀਣ ਨਾਲ ਦੀਮਾਗ਼ੀ ਤਣਾਅ ਘੱਟ ਜਾਂਦਾ ਹੈ।
- ਗਰਮ ਪਾਣੀ ਵਿਚ ਜੇ ਨੀਂਬੂ ਨਿਚੋੜ ਦਿੱਤਾ ਜਾਵੇ ਤਾਂ ਇਹ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ।
ਪਾਣੀ ਕਿੰਨਾ ਗਰਮ ਹੋਵੇ :
- ਪਾਣੀ ਦਾ ਤਾਪਮਾਨ40 ਡਿਗਰੀ ਤੋਂ 70 ਡਿਗਰੀ ਤੱਕ ਹੋਣਾ ਚਾਹੀਦਾ ਹੈ।