ਕੱਦੂ ਨੂੰ ਖਾਣ ਦੇ ਫਾਇਦੇ :
ਅੱਜ ਅਸੀਂ ਗੱਲ ਕਰਾਂਗੇ ਕੱਦੂ ਬਾਰੇ :
- 100 ਗ੍ਰਾਮ ਕੱਦੂ ਵਿਚ , ਕੈਲੋਰੀ 25 ਗ੍ਰਾਮ, ਕਾਰਬੋਹਾਈਡਰੇਟ 4.5 ਗ੍ਰਾਮ ਅਤੇ ਨਮੀ 92 ਫ਼ੀਸਦੀ ਹੁੰਦੀ ਹੈ।
- ਕੱਦੂ ਅੱਖਾਂ ਵਾਸਤੇ ਬਹੁਤ ਜ਼ਰੂਰੀ ਤੱਤ ਮੁਹਈਆ ਕਰਦਾ ਹੈ।
- ਕੱਦੂ ਦਾ ਸੇਵਣ ਚਮੜੀ ਨੂੰ ਜਵਾਨ ਰੱਖਣ ਵਿਚ ਮਦਦ ਕਰਦਾ ਹੈ।
- ਕੱਦੂ ਵਿਚ ਪੋਟਾਸ਼ੀਅਮ, ਆਯਰਨ, ਫੋਲਿਕ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ।
- ਗੁਰਦਿਆਂ ਦੀ ਬਿਮਾਰੀ ਵਾਸਤੇ ਬਹੁਤ ਲਾਭਦਾਇਕ ਹੁੰਦਾ ਹੈ।
- ਸ਼ਰੀਰ ਦੇ ਮੋਟਾਪੇ ਨੂੰ ਘੱਟ ਕਰਦਾ ਹੈ। ਵਜ਼ਨ ਘਟਦਾ ਹੈ। ਤੇ ਸ਼ਰੀਰ ਵਿੱਚ ਇਨਸੁਲਿਨ ਬਣਾਉਂਦਾ ਹੈ।
- ਵੱਧਦੇ ਬੀ ਪੀ ਨੂੰ ਕਾਬੂ ਰੱਖਦਾ ਹੈ।