ਅਦਰਕ ਇਕ ਗੁਣਕਾਰੀ ਦਵਾਈ

ਅਦਰਕ ਇਕ ਗੁਣਕਾਰੀ ਦਵਾਈ

 

ਅਦਰਕ ਵਿਚ ਮਿਲਣ ਵਾਲੇ ਤੱਤ :

100 ਗ੍ਰਾਮ ਅਦਰਕ ਵਿਚ 80 ਗਰਾਮ ਕੈਲੋਰੀ,18 ਗ੍ਰਾਮ ਕਾਰਬੋਹਾਈਡਰੇਟ, ਫਾਈਬਰ 2 ਗ੍ਰਾਮ, ਫੈਟ .80 ਗ੍ਰਾਮ ਅਤੇ ਪ੍ਰੋਟੀਨ 1.8 ਗ੍ਰਾਮ ਹੁੰਦਾ ਹੈ।

ਅਦਰਕ ਸਾਰੇ ਸੰਸਾਰ ਵਿਚ ਆਸਾਨੀ ਨਾਲ ਮਿਲ ਜਾਂਦਾ ਹੈਂ।

  • ਹਰ ਤਰ੍ਹਾਂ ਦੀ ਸੋਜਸ ਨੂੰ ਘੱਟ ਕਰਦਾ ਹੈ ।
  • ਜੇ ਉਲਟੀ ਆਉਣ ਦਾ ਮਨ ਹੋਵੇ ਤਾਂ ਥੋੜਾ ਜਿਹਾ ਅਦਰਕ ਖਾਣ ਨਾਲ ਠੀਕ ਹੋ ਜਾਂਦਾ ਹੈ।
  • ਭਾਰ ਘਟਾਉਣ ਵਿਚ ਮਦਦ ਕਰਦਾ ਹੈ।
  • ਅਦਰਕ ਨਾਲ ਸ਼ੂਗਰ ਦੀ ਬਿਮਾਰੀ ਨੂੰ ਠਾਕ ਕਰਨ ਵਿਚ ਮਦਦ ਮਿਲਦੀ ਹੈ।
  • ਸ਼ਰੀਰ ਵਿੱਚ ਕੋਲੈਸਟਰੋਲ ਨੂੰ ਵਧਣ ਨਹੀਂ ਦਿੰਦਾ। ਜਿਸ ਨਾਲ ਅਸੀਂ ਦਿਲ ਦੀਆਂ ਬਿਮਾਰੀਆਂ ਤੋਂ ਬੱਚ ਸਕਦੇ ਹਾਂ।
  • ਅਦਰਕ, ਔਰਤਾਂ ਵਿਚ ਮਹੀਨਾਵਰੀ ਵਿਚ ਜੋ ਦਰਦ ਹੁੰਦਾ ਹੈ ਉਸਨੂੰ , ਠੀਕ ਕਰਦਾ ਹੈ। ਮਾਹਵਾਰੀ ਨੂੰ ਸਹੀ ਸਮੇ ਤੇ ਲਿਆਉਣ ਵਿਚ ਵੀ ਮਦਦ ਕਰਦਾ ਹੈ।
  • ਅਦਰਕ ਖਾਣ ਨਾਲ ਗਠੀਏ ਦੀ ਬਿਮਾਰੀ ਤੋਂ ਬਚਾਅ ਹੁੰਦਾ ਹੈ।
  • ਅਦਰਕ ਦਾ ਲੇਪ ਲਗਾਉਣ ਨਾਲ ਹਰ ਤਰ੍ਹਾਂ ਦੀ ਦਰਦ ਠੀਕ ਹੋ ਜਾਂਦੀ ਹੈ।
  • ਅਦਰਕ ਨੂੰ ਵਰਤਣ ਵਾਸਤੇ ਤੜਕੇ ਵਿਚ ਵਰਤਿਆ ਜਾ ਸਕਦਾ ਹੈ, ਇਸਦਾ ਅਚਾਰ ਵੀ ਖਾਦਾ ਜਾ ਸਕਦਾ ਹੈ, ਚਾਹ ਵਵੀ ਬਣਾਈ ਜਾ ਸਕਦੀ ਹੈ, ਲਸਣ ਅਤੇ ਸ਼ਹਿਦ ਵਿਚ ਰਲਾ ਕੇ ਵੀ ਖਾਦਾ ਜਾ ਸਕਦਾ ਹੈ ਜਿਸ ਨਾਲ ਖਾਂਸੀ ਨੂੰ ਆਰਾਮ ਮਿਕਦਾ ਹੈ।
  • ਭੁੱਖ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।

ਆਯੁਰਵੈਦ ਵਿਚ ਅਦਰਕ ਇਕ ਦਵਾਈ ਦੀ ਤਰਾਂ ਹੀ ਮੰਨਿਆ ਜਾਂਦਾ ਹੈ। ‘ਅਦਰਕ ਦੀ ਵਰਤੋਂ’ ਸਾਡੀ ਜਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *