ਮੇਥੀ ਦੇ ਦਾਣਿਆਂ ਦੀ ਵਰਤੋਂ
ਮੇਥੀ ਦੇ ਦਾਣਿਆਂ ਵਿੱਚ ਮਿਲਣ ਵਾਲੇ ਤੱਤ ਅਤੇ ਓਹਨਾ ਦੇ ਫ਼ਾਇਦੇ :
- ਮੇਥੀ ਦੇ ਦਾਣਿਆਂ ਵਿਚ ਫਾਈਬਰ ਬਹੁਤ ਹੁੰਦਾ ਹੈ। ਇਹ ਵਾਲਾ ਫਾਈਬਰ ਇਨਸੂਲਿਨ ਦਾ ਕੰਮ ਕਰਦਾ ਹੈ।
- ਮੇਥੀ ਦੇ ਦਾਣਿਆਂ ਵਿਚ ਦੋ ਅਲਕਾਏਦਾ ਹੁੰਦੇ ਨੇ ਜੋ ਸ਼ੂਗਰ ਨੂੰ ਖ਼ਤਮ ਕਰਦਾ ਹੈ।
- 100 ਗ੍ਰਾਮ ਮੇਥੀ ਦੇ ਦਾਣਿਆਂ ਵਿੱਚ 6 ਗ੍ਰਾਮ ਫੈਟ ਹੁੰਦਾ ਹੈ।
- ਮੇਥੀ ਦੇ ਦਾਣਿਆਂ ਵਿੱਚ ਸੋਡੀਅਮ, ਪੋਟਾਸ਼ੀਅਮ ਅਤੇ ਜ਼ਿੰਕ ਵੀ ਹੁੰਦਾ ਹੈ ਜੋ ਸ਼ਰੀਰ ਦੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦੇ ਨੇ।
- ਮੇਥੀ ਦੇ ਦਾਣਿਆਂ ਨੂੰ ਖਾਣ ਨਾਲ ਭੁੱਖ ਘੱਟ ਲਗਦੀ ਹੈ ਅਤੇ ਭਾਰ ਵੀ ਘੱਟਦਾ ਹੈ। ਅਤੇ ਕੈਲੋਸਟ੍ਰੋਲ ਘੱਟ ਕਰਦਾ ਹੈ।
- ਮੇਥੀ ਦੇ ਦਾਣੇ ਬੁਖਾਰ ਅਤੇ ਸਰਦੀ ਜ਼ੁਕਾਮ ਵਿੱਚ ਵੀ ਫਾਇਦਾ ਕਰਦੇ ਨੇ।
- ਮੇਥੀ ਦੇ ਦਾਣੇ ਪਾਚਣ ਕਿਰਿਆ ਨੂੰ ਵੀ ਠੀਕ ਕਰਦੇ ਨੇ
- ਮੇਥੀ ਦੇ ਦਾਣੇ ਖਾਣ ਨਾਲ ਜੋੜਾਂ ਦੇ ਦਰਦ, ਮੋਢੇ ਦੁੱਖਣਾ ਕਈ ਤਰ੍ਹਾਂ ਦੇ ਦਰਦ ਠੀਕ ਹੁੰਦੇ ਨੇ।
- ਬੱਚਾ ਪੈਦਾ ਹੋਣ ਤੋਂ ਬਾਅਦ ਔਰਤਾਂ ਨੂੰ ਮੇਥੀ ਦੇ ਦਾਣੇ ਖਾਣਾ ਬਹੁਤ ਫਾਇਦਾ ਕਰਦਾ ਹੈ।
ਮੇਥੀ ਦੇ ਦਾਣੇ ਖਾਣ ਦਾ ਤਰੀਕਾ :
ਮੇਥੀ ਦੇ ਦਾਣਿਆਂ ਨੂੰ ਰਾਤ ਨੂੰ ਪਾਣੀ ਵਿਚ ਰੱਖ ਕੇ ਸਵੇਰੇ ਉਹਨਾਂ ਦਾਣਿਆਂ ਨੂੰ ਚਬਾ – ਚਬਾ ਕੇ ਖਾ ਕੇ ਤੇ ਜਿਸ ਪਾਣੀ ਵਿਚ ਰੱਖਿਆ ਸੀ ਉਸਨੂੰ ਵੀ ਪੀਣ ਨਾਲ, ਸ਼ੂਗਰ ਨੂੰ ਉਸੇ ਵੇਲੇ ਕਾਬੂ ਕਰ ਲੈਂਦਾ ਹੈ।