ਆਂਵਲੇ ਦੇ ਗੁਣਾਂ ਬਾਰੇ ਤੇ ਇਸਦੀ ਵਰਤੋਂ ਵਾਰੇ :
- ਆਂਵਲੇ ਦੇ ਗੁਣ ਦੇਖੀਏ ਤਾਂ 100 ਗ੍ਰਾਮ ਆਂਵਲੇ ਵਿਚ 58 ਗ੍ਰਾਮ ਕੈਲੋਰੀ ਹੁੰਦੀ ਹੈ।
- ਆਂਵਲਾ ਵਿਟਾਮਿਨ ਸੀ ਦਾ ਸਰੋਤ ਹੁੰਦਾ ਹੈ। ਤੇ ਸਾਡੀ ਰੋਗ ਰੋਕੂ ਸ਼ਮਤਾ ਵਧਾਉਂਦਾ ਹੈ।
- ਆਂਵਲੇ ਦਾ ਸੇਵਣ ਕੋਲੈਸਟਰੋਲ ਘੱਟ ਕਰਦਾ ਹੈ। ਸਾਡੇ ਖੂਨ ਨੂੰ ਪਤਲਾ ਰੱਖਦਾ ਹੈ।
- ਆਂਵਲਾ ਬਲੱਡ ਪ੍ਰੈਸ਼ਰ ਨੂੰ ਘਟ ਕਰਦਾ ਹੈ
- ਆਂਵਲਾ ਜੋੜਾਂ ਦੀਆਂ ਦਰਦਾਂ ਨੂੰ ਠੀਕ ਕਰਦਾ ਹੈ।
- ਆਂਵਲੇ ਨੂੰ ਅਸੀਂ ਜੂਸ ਦੇ ਰੂਪ ਵਿਚ, ਸੁਖਾ ਕੇ ਤੇ ਉਸਦਸ ਪਾਊਡਰ ਬਣਾ ਕੇ ਲੈ ਸਕਦੇ ਹਾਂ।
- ਆਂਵਲੇ ਦਾ ਮੁਰੱਬਾ ਬਹੁਤ ਲਾਭਦਾਇਕ ਹੁੰਦਾ ਹੈ। ਦਿਮਾਗ ਨੂੰ ਵੀ ਤੇਜ਼ ਕਰਦਾ ਹੈ ਤੇ ਸ਼ਰੀਰ ਨੂੰ ਤਾਕਤ ਵੀ ਮਿਲਦੀ ਹੈ।
- ਬਾਲਾਂ ਵਾਸਤੇ , ਚਮੜੀ ਲਈ, ਪਾਚਨ ਕਿਰਿਆ ਲਈ ਅਤੇ ਖੂਨ ਦੀ ਕਮੀ ਲਈ ਬਹੁਤ ਉਪਯੋਗੀ ਹੁੰਦਾ ਹੈ
- ਆਂਵਲਾ ਇੱਕ ਰਸਾਇਣ ਹੁੰਦਾ ਹੈ।
- ਆਂਵਲਾ ਅੱਖਾਂ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ।
ਆਂਵਲੇ ਨੂੰ ਅਚਾਰ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ
ਆਂਵਲਾਲਨਾਲ ਫ਼ਾਇਦੇ ਹੀ ਫ਼ਾਇਦੇ ਹੁੰਦੇ ਨੇ ਤੇ ਸਾਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਰੂਪ ਵਿਚ ਆਂਵਲੇ ਸਰੂਰ ਵਰਤਿਆ ਜਾਵੇ।
Loading Likes...