ਅਬ ਹਮ ਗੁੰਮ ਹੂਏ , ਪ੍ਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ , ਨਾ ਸਿਰ ਹਾਥ ਨਾ ਪੈਰ
ਖ਼ੁਦੀ ਖੋਈ ਅਪਨਾ ਪਦ ਚਿਤਾ , ਤਬ ਹੋਈ ਗੱਲ ਖ਼ੈਰ
ਲੱਥੇ ਪਝੜੇ ਪਹਿਲੇ ਘਰ ਥੀਂ , ਕੌਣ ਕਰੇ ਨਿਰਵੈਰ ?
ਬੁਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ , ਕੋਈ ਨਾ ਦਿਸਦਾ ਗ਼ੈਰ।
Loading Likes...ਅਬ ਹਮ ਗੁੰਮ ਹੂਏ , ਪ੍ਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ , ਨਾ ਸਿਰ ਹਾਥ ਨਾ ਪੈਰ
ਖ਼ੁਦੀ ਖੋਈ ਅਪਨਾ ਪਦ ਚਿਤਾ , ਤਬ ਹੋਈ ਗੱਲ ਖ਼ੈਰ
ਲੱਥੇ ਪਝੜੇ ਪਹਿਲੇ ਘਰ ਥੀਂ , ਕੌਣ ਕਰੇ ਨਿਰਵੈਰ ?
ਬੁਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ , ਕੋਈ ਨਾ ਦਿਸਦਾ ਗ਼ੈਰ।
Loading Likes...