ਅੱਜ ਕੁਝ ਉੱਖੜੀ ਜਿਹੀ ਸੀ
ਗੱਲ ਵੀ ਨਹੀਂ ਕੀਤੀ
ਅੱਖਾਂ ਦੀ ਮੁਲਾਕਾਤ ਵੀ ਨਹੀਂ ਹੋਈ
ਲੱਗਿਆ ਜਿਵੇਂ
ਭੁੱਲਣ ਨੂੰ ਕਹਿੰਦੀ ਹੋਵੇ
ਪਰ ਕਿਵੇਂ ਰੋਕਾਂ ਸਾਹਾਂ ਨੂੰ
ਕਿਵੇਂ ਰੋਕੇ ਆਪਣੀ ਧੜਕਣ ਨੂੰ ਇਹ ‘ਅਲਫਾਜ਼’।
Loading Likes...
ਅੱਜ ਕੁਝ ਉੱਖੜੀ ਜਿਹੀ ਸੀ
ਗੱਲ ਵੀ ਨਹੀਂ ਕੀਤੀ
ਅੱਖਾਂ ਦੀ ਮੁਲਾਕਾਤ ਵੀ ਨਹੀਂ ਹੋਈ
ਲੱਗਿਆ ਜਿਵੇਂ
ਭੁੱਲਣ ਨੂੰ ਕਹਿੰਦੀ ਹੋਵੇ
ਪਰ ਕਿਵੇਂ ਰੋਕਾਂ ਸਾਹਾਂ ਨੂੰ
ਕਿਵੇਂ ਰੋਕੇ ਆਪਣੀ ਧੜਕਣ ਨੂੰ ਇਹ ‘ਅਲਫਾਜ਼’।
Loading Likes...